Punjab Govt AD
HomePunjabRupnagarਪੰਜਾਬ : ਵਿਦੇਸ਼ 'ਚ ਹੋਈ ਪੁੱਤਰ ਦੀ ਮੌਤ, ਮਾਂ-ਬਾਪ ਨੇ ਮ੍ਰਿਤਕ ਦੇਹ...

ਪੰਜਾਬ : ਵਿਦੇਸ਼ ‘ਚ ਹੋਈ ਪੁੱਤਰ ਦੀ ਮੌਤ, ਮਾਂ-ਬਾਪ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਲਗਾਈ ਗੁਹਾਰ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਟਾਲਾ : ਚੰਗੇ ਭਵਿੱਖ ਦੀ ਖਤਿਰ ਪੰਜਾਬੀ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਪਰ ਓਥੇ ਕਿਸੇ ਅਣਜਾਣੀ ਘਟਨਾ ਕਾਰਨ ਓਹਨਾਂ ਨੂੰ ਮੌਤ ਆਪਣੀ ਅਗੋਸ਼ ਵਿਚ ਲੈ ਲੈਕੇ ਪਿੱਛੇ ਬੁੱਢੇ ਮਾਂ ਬਾਪ ਦਾ ਲੱਕ ਹੀ ਤੋੜ ਦਿੰਦੀ ਹੈ। ਐਸੀ ਹੀ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਟਾਲਾ ਦੇ ਪਿੰਡ ਤਲਵੰਡੀ ਭਰਥ ਤੋਂ ਜਿਥੋਂ ਦਾ ਰਹਿਣ ਵਾਲੇ 35 ਸਾਲਾਂ ਵਿਅਕਤੀ ਤਲਵਿੰਦਰ ਸਿੰਘ ਜੋ ਕਿ 2009 ਵਿੱਚ ਇੰਗਲੈਂਡ ਗਿਆ। ਉਥੇ ਉਸਦੀ ਹਾਰਟ ਅਟੈਕ ਨਾਲ ਮੌਤ ਹੋ ਗਈ। 14 ਸਾਲ ਪਹਿਲਾ ਇੰਗਲੈਂਡ ਗਇਆ ਹੋਇਆ ਸੀ, ਤਦ ਤੋਂ ਪਿੰਡ ਨਹੀਂ ਆਇਆ ਸੀ।

ਪਿਤਾ ਨੇ ਬਿਜਲੀ ਵਿਭਾਗ ਵਿੱਚ ਨੌਕਰੀ ਕਰ ਸਾਰੀ ਜਮਾਂ ਪੂੰਜੀ ਖਰਚ ਕਰ ਬੇਟੇ ਨੂੰ 16 ਲੱਖ ਲਗਾ ਕੇ ਵਿਦੇਸ਼ ਭੇਜਿਆ ਸੀ। ਤਾਂ ਜੋ ਪੁੱਤਰ ਵਿਦੇਸ਼ ਜਾ ਕੇ ਘਰ ਦੇ ਹਾਲਾਤ ਸੁਧਾਰ ਸਕੇ। ਪਰ 14 ਸਾਲ ਬਾਅਦ ਆਪ ਤਾਂ ਆ ਨਹੀਂ ਸਕਿਆ। ਪਰ ਉਸਦੀ ਮੌਤ ਦਾ ਸੁਨੇਹਾ ਜਰੂਰ ਆ ਗਿਆ। ਰੋਂਦੇ ਕੁਰਲਾਉਂਦੇ ਪਰਿਵਾਰ ਦੀ ਗੁਹਾਰ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ। ਤਾਂਕਿ ਉਸਦਾ ਚਿਹਰਾ ਆਖਰੀ ਵਾਰ ਵੇਖ ਸਕਣ ਅਤੇ ਉਸਦਾ ਅੰਤਿਮ ਸਸਕਾਰ ਆਪਣੇ ਰੀਤੀ ਰਿਵਾਜਾਂ ਨਾਲ ਕਰ ਸਕਣ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -