ਕੋਟਕਪੂਰਾ : ਉੱਘੇ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਕੋਟਕਪੂਰਾ ਦੇ ਸੁਵਿਧਾ ਕੇਂਦਰ ਚ ਵਾਤਾਵਰਣ ਦੀ ਸੰਭਾਲ ਅਤੇ ਸ਼ੁੱਧਤਾ ਲਈ ਸੁਖਚੈਨ ਦਾ ਪੌਦਾ ਲਗਾਕੇ ਸਮੁੱਚੇ ਵਿਸ਼ਵ ਚ ਸੁੱਖ ਅਤੇ ਚੈਨ ਦੀ ਕਾਮਨਾ ਕੀਤੀ ਅਤੇ ਨਾਲ ਹੀ ਲੋਕਾਂ ਨੂੰ ਸਮੇਂ ਦੀ ਲੋੜ ਮੁਤਾਬਿਕ ਪੌਦੇ ਲਗਾਉਣ ਦੇ ਨਾਲ-ਨਾਲ ਸੰਭਾਲ ਪ੍ਰਤੀ ਵੀ ਜਾਗਰੂਕ ਕੀਤਾ।
ਸੰਤ ਸਿੰਚੇਵਾਲ ਨੇ ਕਿਹਾ ਬੁੱਟੇ ਸਾਡੇ ਫੇਫੜੇ ਹਨ, ਇਹ ਸਾਨੂ ਆਕਸੀਜਨ ਦਿੰਦੇ ਹਨ ਇਹ ਸਾਨੂ ਜਿਆਦਾ ਤੋਂ ਜਿਆਦਾ ਲਾਗਾਨੇ ਚਹੀਦਾ ਹਨ। ਕੁਲਤਾਰ ਸੰਧਵਾਂ ਨੇ ਕਿਹਾ ਕੋਟਕਪੂਰਾ ਦੀ ਧਰਤੀ ਤੇ ਸੰਤ ਸਿੰਚੇਵਾਲ ਜੀ ਨੇ ਬੜੀ ਕਿਰਪਾ ਕੀਤੀ ਹੈ ਅਤੇ ਇਨ੍ਹਾਂ ਨੇ ਆਪਣੀ ਹਾਥੀ ਸੁਖਚੈਨ ਦੀ ਬੂਟਾ ਲਾਇਆ ਹੈ।