HomePunjabLudhianaਪੰਜਾਬ : ਰੋਬੋਟਿਕਸ ਸਰਜਰੀ ਮਰੀਜ਼ਾਂ ਵਾਸਤੇ ਜਿਆਦਾ ਲਾਹੇਵੰਦ, ਦੇਖੋ ਵੀਡਿਓ

ਪੰਜਾਬ : ਰੋਬੋਟਿਕਸ ਸਰਜਰੀ ਮਰੀਜ਼ਾਂ ਵਾਸਤੇ ਜਿਆਦਾ ਲਾਹੇਵੰਦ, ਦੇਖੋ ਵੀਡਿਓ

WhatsApp Group Join Now
WhatsApp Channel Join Now

ਲੁਧਿਆਣਾ : ਬੱਸ ਸਟੈਂਡ ਨੇੜੇ ਇੱਕ ਨਿੱਜੀ ਹੋਟਲ ਵਿੱਚ ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦੇ ਹੋਏ ਫੋਰਟਿਸ ਹਸਪਤਾਲ ਦੇ ਯੂਰੋਲੋਜੀ, ਰੋਪੋਟਿਕਸ ਅਤੇ ਲੈਪਰੋਸਕੋਪਿਕ ਸਰਜਰੀ ਵਿਭਾਗ ਦੇ ਸਲਾਹਕਾਰ ਡਾ. ਰੋਹਿਤ ਡਢਵਾਲ ਨੇ ਦੱਸਿਆ ਹੈ ਕਿ ਹਾਲ ਹੀ ਵਿੱਚ 37 ਸਾਲਾਂ ਮਹਿਲਾ ਏਡਰੈਨਲ ਗਲੈਂਡ ਅਤੇ ਰੀਨਲ ਕਿਡਨੀ ਟਯੂਮਰ ਤੋਂ ਪੀੜਤ ਹੋਣ ਕਾਰਨ ਬਹੁਤ ਔਖੇ ਸਮੇਂ ਵਿੱਚ ਲੰਘ ਰਹੇ ਸੀ। ਉਕਤ ਮਹਿਲਾ ਦਾ ਵਜਨ ਘੱਟਣ, ਭੁੱਖ ਨਾ ਲੱਗਣ ਅਤੇ ਪੇਟ ਦੇ ਖੱਬੇ ਪਾਸੇ ਪੁਰਾਣੇ ਦਰਦ ਦੇ ਕਾਰਨ ਬਹੁਤ ਸਥਿਤੀ ਗੰਭੀਰ ਹਾਲਤ ਵਿੱਚ ਸੀ। ਜਿਸ ਤੋਂ ਬਾਅਦ ਉਹਨਾਂ ਨੇ ਰੋਬੋਟ ਏਡਿਡ ਸਰਜਰੀ ਰਾਹੀਂ ਏਡਰਨਲਗਲੇਂਡ ਟੀਉਮਰ ਦੇ ਨਾਲ ਨਾਲ ਰੀਨਲ ਟਿਊਮਰ ਹੋਵੇ, ਪੂਰੀ ਤਰ੍ਹਾਂ ਹਟਾ ਕੇ 90 ਫੀਸਦੀ ਤੋਂ ਵੱਧ ਕਿਡਨੀ ਨੂੰ ਬਚਾ ਲਿਆ ਗਿਆ ਹੈ।

ਹੱਥਾਂ ਦੀ ਬਜਾਏ ਰੋਬੋਟਿਕ ਤਰੀਕੇ ਨਾਲ ਕੀਤੀ ਗਈ ਸਰਜਰੀ ਮਰੀਜਾਂ ਵਾਸਤੇ ਜਿਆਦਾ ਲਾਹੇਵੰਦ ਹੋ ਸਕਦੀ ਹੈ। ਖਾਸ ਤੌਰ ਤੇ ਕਿਡਨੀ ਨਾਲ ਸੰਬੰਧਿਤ ਰੋਗਾਂ ਦੇ ਮਾਮਲੇ ਵਿੱਚ ਰੋਬੋਟਿਕ ਸਰਜਰੀ ਇਲਾਜ ਦੌਰਾਨ ਖੂਨ ਦੇ ਘੱਟ ਬਰਬਾਦੀ, ਘੱਟ ਦਰਦ, ਘੱਟ ਜਖਮ ਅਤੇ ਜਲਦੀ ਤੋਂ ਜਲਦੀ ਰਾਹਤ ਮਿਲਦੀ ਹੈ। ਉਹਨਾਂ ਨੇ ਦੱਸਿਆ ਕਿ ਰੋਬੋਟਿਕ ਤਰੀਕੇ ਨਾਲ ਕੀਤੀ ਜਾਣ ਵਾਲੇ ਸਰਜਰੀ ਸਿਹਤ ਬੀਮੇ ਵਿੱਚ ਵੀ ਆਮ ਤੌਰ ਤੇ ਕਵਰ ਹੁੰਦੀ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -