Punjab Govt AD
HomePunjabRupnagarਪੰਜਾਬ: ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਅਤੇ ਘਰਾਂ ਨੂੰ ਕੀਤਾ ਜਾ ਰਿਹਾ ਅਟੈਚ,...

ਪੰਜਾਬ: ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਅਤੇ ਘਰਾਂ ਨੂੰ ਕੀਤਾ ਜਾ ਰਿਹਾ ਅਟੈਚ, ਦੇਖੋ ਵੀਡਿਓ

WhatsApp Group Join Now
WhatsApp Channel Join Now

ਗੁਰਦਾਸਪੁਰ : ਨਸ਼ੇ ਨੂੰ ਠੱਲ ਪਾਉਣ ਦੇ ਮੰਤਵ ਨਾਲ ਅੱਜ ਬਟਾਲਾ ਦੇ ਗਾਂਧੀ ਕੈੰਪ ਵਿਚ ਕਮਿਸ਼ਨਰ ਮਨਦੀਪ ਸਿੰਘ ਸਿਧੂ ਦੀ ਅਗਵਾਈ ਵਿੱਚ ਐਸਐਸਪੀ ਬਟਾਲਾ ਅਤੇ ਹੋਰ ਅਧਿਕਾਰੀਆਂ ਨੇ ਛਾਪੇਮਾਰੀ ਕੀਤੀ। ਇਸ ਮੋਕੇ ਪੁਲਿਸ ਵਲੋਂ ਗਾਂਧੀ ਕੈੰਪ ਦੀ ਓਹਨਾ ਘਰਾਂ ਵਿੱਚ ਵਿਸ਼ੇਸ਼ ਚੈਕਿੰਗ ਕੀਤੀ ਜਿਨਾ ਘਰਾਂ ਦੇ ਲੋਕ ਪਹਿਲਾ ਵੀ ਨਸ਼ੇ ਦੇ ਕੇਸਾਂ ਵਿੱਚ ਸ਼ਾਮਲ ਸਨ। ਗੱਲ ਬਾਤ ਦੋਰਾਨ ਪੁਲਿਸ ਅਧਿਕਾਰੀ ਸਿੱਧੂ ਨੇ ਕਿਹਾ ਕਿ ਸਾਡਾ ਨਸ਼ਾ ਵਿਰੋਧੀ ਮੁਹਿਮ ਚਲਾਉਣ ਦਾ ਮਕਸਦ ਹੈ ਕਿ ਜੋ ਲੋਕ ਨਸ਼ਾ ਕਰਦੇ ਨੇ ਜਾ ਫਿਰ ਵੇਚਦੇ ਹਨ ਓਹਨਾ ਨੂੰ ਨੱਥ ਪਾਈ ਜਾ ਸਕੇ।

ਅਸੀਂ ਨਸ਼ਾ ਤਸਕਰਾਂ ਦੀ ਪ੍ਰਾਪਰਟੀਆਂ ਵੀ ਅਟੈਚ ਕਰ ਰਹੇ ਹਾਂ। ਅਜ ਵੀ ਜਿਸ ਘਰ ਵਿੱਚ ਖੜੇ ਹਾਂ ਇਹਨਾਂ ਦਾ ਤਕਰੀਬਨ ਸਾਰਾ ਪਰਿਵਾਰ ਨਸ਼ੇ ਦੇ ਕੇਸਾਂ ਵਿੱਚ ਜੇਲ ਵਿੱਚ ਹੈ। ਅਸੀਂ ਨਸ਼ਾ ਤਸਕਰਾਂ ਨੂੰ ਸੁਨੇਹਾ ਦੇ ਰਹੇ ਹਾਂ ਕਿ ਕਿਸੇ ਦੇ ਦੁੱਖਾਂ ਤੇ ਆਪਣੇ ਸੁੱਖਾਂ ਦਾ ਮਹਲ ਨਹੀਂ ਖੜਾ ਕਰਨ ਦੇਵਾਂਗੇ

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -