Punjab Govt
HomePunjabRaikotਪੰਜਾਬ : ਗੈਂਗਸਟਰ ਗੋਲਡੀ ਬਰਾੜ ਦੇ ਨਜ਼ਦੀਕੀਆਂ ਖਿਲਾਫ ਪੁਲਿਸ ਨੇ ਚਲਾਇਆ ਸਰਚ...

ਪੰਜਾਬ : ਗੈਂਗਸਟਰ ਗੋਲਡੀ ਬਰਾੜ ਦੇ ਨਜ਼ਦੀਕੀਆਂ ਖਿਲਾਫ ਪੁਲਿਸ ਨੇ ਚਲਾਇਆ ਸਰਚ ਅਭਿਆਨ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਠਿੰਡਾ : ਪੂਰੇ ਪੰਜਾਬ ਭਰ ਦੇ ਵਿੱਚ ਸਿੱਧੂ ਮੂਸੇ ਵਾਲੇ ਦੇ ਕਤਲ ਦੇ ਦੋਸ਼ੀ ਮਾਸਟਰ ਮਾਈੰਡ ਗੈਂਗਸਟਰ ਗੋਲਡੀ ਬਰਾੜ ਦੇ ਨਾਲ ਸੰਬੰਧ ਰੱਖਣ ਵਾਲੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਪੰਜਾਬ ਪੁਲਿਸ ਨੇ ਸੱਚ ਅਭਿਆਨ ਕੀਤਾ। ਐਸਐਸਪੀ ਨੇ ਦੱਸਿਆ ਕਿ ਇਸ ਸਰਚ ਅਭਿਆਨ ਦੇ ਵਿੱਚ ਜ਼ਿਲ੍ਹੇ ਦੇ ਵਿੱਚ 81 ਥਾਵਾਂ ਤੇ ਪੁਲਿਸ ਦੇ ਤਰਫ਼ੋਂ ਗੋਲਡੀ ਬਰਾੜ ਦੇ ਨਾਲ

ਸੰਬੰਧ ਰੱਖਣ ਵਾਲੇ ਉਹਨਾਂ ਦੇ ਸਾਥੀਆਂ ਦੇ ਘਰ ਵਿੱਚ ਰੇਡ ਕਰ 30 ਦੇ ਕਰੀਬ ਬਠਿੰਡੇ ਜਿਲ੍ਹੇ ਵਿੱਚ ਪੁਲੀਸ ਦੀਆਂ ਟੀਮਾਂ ਬਣਾਈਆਂ ਗਈਆਂ। ਉਹਨਾਂ ਕਿਹਾ ਕਿ ਫਿਲਹਾਲ ਸਰਚ ਅਭਿਆਨ ਦੇ ਦਹਿਤ ਕੁੱਛ ਵੀ ਨਹੀਂ ਮਿਲਿਆ। ਅਗਰ ਕੁਝ ਵੀ ਮਿਲਦਾ ਹੈ ਤਾਂ ਸਭ ਤੋਂ ਪਹਿਲਾਂ ਮੀਡੀਆ ਨੂੰ ਇਸ ਬਾਰੇ ਦੱਸਿਆ ਜਾਵੇਗਾ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt

Latest News

- Advertisement -
- Advertisement -