Punjab Govt AD
HomePunjabLudhianaਪੰਜਾਬ: ਨਿਹੰਗ ਸਿੰਘਾਂ ਨੇ ਮੁੜ ਮਿਲਾਏ ਦੋ ਪਰਿਵਾਰ, ਦੇਖੋਂ ਵੀਡਿਓ

ਪੰਜਾਬ: ਨਿਹੰਗ ਸਿੰਘਾਂ ਨੇ ਮੁੜ ਮਿਲਾਏ ਦੋ ਪਰਿਵਾਰ, ਦੇਖੋਂ ਵੀਡਿਓ

WhatsApp Group Join Now
WhatsApp Channel Join Now

ਲੁਧਿਾਆਣਾ: ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਸਿਰਫ ਬੁਰਿਆਈ ਦੇ ਖਿਲਾਫ ਲੜਨਾ ਹੀ ਨਹੀਂ ਜਾਣਦੀਆਂ, ਬਲਕਿ ਬੁਰਿਆਈ ਦਾ ਅੰਤ ਕਰਕੇ ਪਰਿਵਾਰਾਂ ਨੂੰ ਮੁੜ ਮਿਲਾਉਣਾ ਵੀ ਜਾਂਦੀਆਂ ਹਨ। ਦਰਅਸਲ, ਲੁਧਿਆਣਾ ਦੇ ਟਰਾਂਸਪੋਰਟ ਨਗਰ ਇਲਾਕੇ ਵਿੱਚ ਨਿਹੰਗ ਸਿੰਘਾਂ ਵੱਲੋਂ ਛੁਡਾਈ ਗਈ ਇੱਕ ਲੜਕੀ ਨੂੰ ਅੱਜ ਇੱਕ ਵਾਰ ਫਿਰ ਤੋਂ ਉਹਨਾਂ ਨੇ ਉਸਦੇ ਸੋਹਰਾ ਪਰਿਵਾਰ ਨਾਲ ਮਿਲਾ ਦਿੱਤਾ। ਇਸ ਮੌਕੇ ਨਿਹੰਗ ਸਿੰਘਾਂ ਨੇ ਕਿਹਾ ਕਿ ਬੀਤੇ ਦਿਨੀ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਸਹੁਰਾ ਪਰਿਵਾਰ ਵੱਲੋਂ ਲੜਕੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਸਦੇ ਨਾਲ ਮਾਰ ਕੁੱਟ ਵੀ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਉਹਨਾਂ ਨੇ ਜਾ ਕੇ ਲੜਕੀ ਦਾ ਹਾਲ ਜਾਣਿਆ ਸੀ। ਇਸ ਤੋਂ ਬਾਅਦ ਸਿੰਘਾ ਨੇ ਉਸ ਨੂੰ ਉਥੋਂ ਛੁਡਾ ਕੇ ਮਾਂ ਪਿਓ ਕੋਲ ਸਪੁਰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਅੱਜ ਇੱਕ ਵਾਰ ਫਿਰ ਤੋਂ ਦੋਵੇਂ ਪਰਿਵਾਰ ਉਹਨਾਂ ਕੋਲ ਪਹੁੰਚੇ ਹਨ। ਹੁਣ ਆਪਸੀ ਸਹਿਮਤੀ ਨਾਲ ਲੜਕਾ ਲੜਕੀ ਮੁੜ ਤੋਂ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਹਨ। ਇਸ ਮੌਕੇ ਲੜਕੇ ਲੜਕੇ ਨੇ ਵੀ ਤੋਂ ਨਵੀਂ ਜਿੰਦਗੀ ਸ਼ੁਰੂ ਕਰਨ ਅਹਿਦ ਕੀਤਾ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -