Advertisements
Ad 6
Advertisements
Ad 8
Advertisements
Ad 7

ਪੰਜਾਬ: ਚਿੱਟੇ ਬੰਦ ਕਰਨ ਨੂੰ ਲੈ ਕੇ ਮਾਂ ਨੇ ਰੋ-ਰੋ ਕੇ ਲਾਈ ਗੁਹਾਰ, ਦੇਖੋਂ ਵੀਡਿਓ

ਪੰਜਾਬ: ਚਿੱਟੇ ਬੰਦ ਕਰਨ ਨੂੰ ਲੈ ਕੇ ਮਾਂ ਨੇ ਰੋ-ਰੋ ਕੇ ਲਾਈ ਗੁਹਾਰ, ਦੇਖੋਂ ਵੀਡਿਓ ਪੰਜਾਬ: ਚਿੱਟੇ ਬੰਦ ਕਰਨ ਨੂੰ ਲੈ ਕੇ ਮਾਂ ਨੇ ਰੋ-ਰੋ ਕੇ ਲਾਈ ਗੁਹਾਰ, ਦੇਖੋਂ ਵੀਡਿਓ

ਬਠਿੰਡਾ : ਪੰਜਾਬ ਵਿੱਚ ਭਲੇ ਹੀ ਸਰਕਾਰਾਂ ਵਲੋਂ ਨਸ਼ੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਬਾਵਜੂਦ ਨਸ਼ੇ ਦੇ ਨਾਲ ਨੋਜਵਾਨਾ ਦੀਆਂ ਮੋਤਾਂ ਹੋ ਰਹਿਆ ਹਨ। ਅਜਿਹਾ ਮਾਮਲਾ ਬਠਿੰਡਾ ਦੇ ਪਿੰਡ ਜਿੱਦਾਂ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਮਾਂ ਨੇ ਰੋ ਰੋ ਕੇ ਚਿੱਟੇ ਨੂੰ ਬੰਦ ਕਰਨ ਦੀ ਗੁਹਾਰ ਲਗਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸੇ ਪਿੰਡ ਦਾ ਇੱਕ ਅਪਾਹਿਜ ਵਿਅਕਤੀ ਦੇ ਭਰਾ ਵੀ ਚਿੱਟੇ ਦੇ ਕਾਰਨ ਮੌਤ ਹੋ ਗਈ ਹੈ ਅਤੇ ਉਸ ਤੋਂ ਬਾਅਦ ਉਸਦੇ ਮਾਤਾ ਪਿਤਾ ਦੀ ਵੀ ਗਮ ਵਿੱਚ ਮੌਤ ਹੋ ਗਈ। ਹੁਣ ਘਰ ਵਿੱਚ ਰਹਿ ਇੱਕ ਕੱਲਾ ਰਹਿ ਗਿਆ ਹੈ।

ਬਠਿੰਡਾ ਦੇ ਪਿੰਡ ਜਿੱਦਾਂ ਵਿਖੇ ਅੱਜ ਕਿਸਾਨ ਯੂਨੀਅਨ ਉਗਰਾਹਾਂ ਦੇ ਤਰਫੋਂ ਪੰਜਾਬ ਵਿੱਚ ਚਲਾਈ ਚਿੱਟੇ ਮੁਹਿੰਮ ਨੂੰ ਖਤਮ ਕਰਨ ਲਈ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਦੇ ਵਿੱਚ ਪਿੰਡ ਦੀ ਔਰਤਾਂ ਮਾਵਾਂ ਸ਼ਾਮਿਲ ਹੋਈਆਂ ਅਤੇ ਦੱਸਿਆ ਕਿ ਪਿੰਡ ਵਿੱਚ ਬਹੁਤ ਚਿੱਟੇ ਦੇ ਕਾਰਨ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। 10 ਅਕਤੂਬਰ ਨੂੰ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਤਰਫੋਂ ਪੂਰੇ ਪੰਜਾਬ ਪਰ ਦੇ ਵਿੱਚ ਐਮਐਲਏਆਂ ਦੇ ਘਰਾਂ ਦੇ ਬਾਹਰ ਚਿੱਟੇ ਨੂੰ ਖਤਮ ਕਰਨ ਲਈ ਧਰਨਾ ਦਿੱਤਾ ਜਾ ਰਿਹਾ ਹੈ ਇਸ ਸਿਲਸਿਲੇ ਦੇ ਵਿੱਚ ਹੀ ਅੱਜ ਪਿੰਡ ਦੇ ਵਿੱਚ ਮੀਟਿੰਗ ਕੀਤੀ ਗਈ ਸੀ।

Disclaimer: All news on Encounter India are computer generated and provided by third party sources, so read carefully and Encounter India will not be responsible for any issue.


Encounter India 24 Years Celebration
Add a comment

Leave a Reply

Your email address will not be published. Required fields are marked *

You cannot copy content of this page