ਲੁਧਿਆਣਾ : ਪੰਜਾਬ ਦੇ ਸ਼ਹਿਰ ਲੁਧਿਆਣਾ ਤੋਂ ਇੱਕ ਧਾਰਮਿਕ ਸਮਾਗਮ ਵਿੱਚ ਚੌਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਰੀ ਦੇ ਮੁਤਾਬਿਕ ਘੰਟਾ ਘਰ ਦੇ ਕੋਲ ਅਯੋਜਿਤ ਇੱਕ ਧਾਰਮਿਕ ਸਮਾਗਮ ਦੇ ਦੌਰਾਨ ਸ਼ਾਮਿਲ ਹੋਣ ਪਹੁੰਚੇ ਲੋਕਾਂ ਦੇ ਕੁਝ ਵਿਅਕਤੀਆਂ ਨੇ ਮੋਬਾਈਲ ਚੋਰੀ ਕਰ ਲਏ । ਹਾਲਾਂਕਿ ਮੌਕੇ ਤੋਂ ਹੀ ਚੋਰੀ ਕਰਨ ਵਾਲੇ 2 ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਉਨ੍ਹਾਂ ਕੋਲੋਂ ਚੋਰੀ ਕੀਤੇ ਗਏ ਮੋਬਾਇਲ ਬਰਾਮਦ ਕਰਕੇ ਮੋਬਾਇਲ ਨੰਬਰਾਂ ਦੀ ਪਛਾਣ ਕਰਵਾਉਣ ਤੋੋਂ ਬਾਅਦ ਮੋਬਾਇਲ ਮਾਲਕਾਂ ਨੂੰ ਮੋਬਾਇਲ ਵਾਪਿਸ ਕਰ ਦਿੱਤੇ ਗਏ। ਕਾਬ ਕੀਤੇ ਗਏ 2 ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਆਪਣੇ ਆਪ ਨੂੰ ਬੇਕਸੂਰ ਦੱਸਦਾ ਨਜ਼ਰ ਆਇਆ।
ਪੰਜਾਬ : ਧਾਰਮਿਕ ਸਮਾਗਮ ‘ਚ ਹਿੱਸਾ ਲੈਣ ਆਏ ਲੋਕਾਂ ਦੇ ਮੋਬਾਇਲ ਹੋਏ ਚੋਰੀ, ਮੌਕੇ ਤੋਂ ਫੜੇ 2 ਨੌਜਵਾਨ, ਦੇਖੋ ਵੀਡਿਓ
Disclaimer
All news on Encounter India are computer generated and provided by third party sources, so read and verify carefully. Encounter India will not be responsible for any issues.
- Advertisement -
- Advertisement -
- Advertisement -