Punjab Govt
HomeHimachalਪੰਜਾਬ: ਸ਼ਾਨਦਾਰ ਨਤੀਜੇ ਆਣ ਤੇ ਵਿਧਾਇਕ ਨੇ ਬੱਚਿਆਂ ਨੂੰ ਕੀਤਾ ਸਨਮਾਨਿਤ, ਦੇਖੋ...

ਪੰਜਾਬ: ਸ਼ਾਨਦਾਰ ਨਤੀਜੇ ਆਣ ਤੇ ਵਿਧਾਇਕ ਨੇ ਬੱਚਿਆਂ ਨੂੰ ਕੀਤਾ ਸਨਮਾਨਿਤ, ਦੇਖੋ ਵੀਡਿਓ

WhatsApp Group Join Now
WhatsApp Channel Join Now

ਤਲਵਾੜਾ: ਬੀਤੇ ਦਿਨੀਂ ਸਰਕਾਰੀ ਮਾਡਲ ਹਾਈ ਸਕੂਲ ਦੇ ਸ਼ਾਨਦਾਰ ਨਤੀਜੇ ਤੇ ਦੱਸਵੀਂ ਜਮਾਤ ਦੀ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਨ ਤੇ ਸਕੂਲ ਦੀਆਂ ਵਿਦਿਆਰਥਣਾਂ ਅੰਕਿਤਾ, ਅਤੇ ਆਂਚਲ ਪਰਮਾਰ ਨੂੰ ਜਿਲ੍ਹੇ ਵਿੱਚ ਕ੍ਮਵਾਰ ਪਹਿਲਾਂ ਅਤੇ ਪੰਜਾਬ ਵਿੱਚ ਚੋਥਾ ਸਥਾਨ ਹਾਸਿਲ ਕੀਤਾ ਹੈ। ਹਲਕਾ ਦਸੂਹਾ ਵਿਧਾਇਕ ਕਰਮਵੀਰ ਸਿੰਘ ਘੁਮੰਣ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਸਕੂਲ ਦੇ ਮੁੱਖ ਅਧਿਆਪਕਰਾਮ ਭਜਨ ਨੇਸਕੂਲ ਦੀਆਂ ਉਪਲੱਬਧੀਆਂ ਤੋਂ ਵੀ, ਜਾਣੂ ਕਰਵਾਇਆ, ਇਸ ਮੌਕੇ ਤੇ ਸਕੂਲ ਮੈਂਜਮੇਨਟ ਕਮੇਟੀ ਦੇ ਚੈਰਮੇਨ ਸ਼ੌਨੂੰ ਥਾਪਰ, ਵਾਇਸ ਚੈਰਮੇਨ ਨੀਰਜਾ,ਤੋ ਇਲਾਵਾ ਸਮੂਹ ਸਕੂਲ ਮੈਂਜਮੇਨਟ ਕਮੇਟੀ ਦੇ ਮੈਬਰ ਅਤੇ ਸਕੂਲ ਦੇ ਸਮੂਹ ਅਧਿਆਪਕ ਮੋਜੂਦ ਸਨ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt

Latest News

- Advertisement -
- Advertisement -