Loading...
Punjab Govt
HomeHimachalਪੰਜਾਬ : ਵਿਅਕਤੀ ਨੇ ਨਹਿਰ ਵਿੱਚ ਮਾਰੀ ਛਾਲ, ਵੀਡੀਓ ਬਣਾ ਤਿਨ ਵਿਅਕਤੀਆਂ...

ਪੰਜਾਬ : ਵਿਅਕਤੀ ਨੇ ਨਹਿਰ ਵਿੱਚ ਮਾਰੀ ਛਾਲ, ਵੀਡੀਓ ਬਣਾ ਤਿਨ ਵਿਅਕਤੀਆਂ ਤੇ ਲਾਏ ਦੋਸ਼, ਦੇਖੋ ਵੀਡਿਓ

WhatsApp Group Join Now
WhatsApp Channel Join Now

ਕੋਟਕਪੂਰਾ :  ਕੋਟਕਪੂਰਾ ਦੇ ਦਵਾਰੇ ਆਨਾ ਰੋਡ ਦੇ ਰਹਿਣ ਵਾਲੇ ਨਰਿੰਦਰ ਕੁਮਾਰ ਉਰਫ ਕਾਕੂ ਪੁੱਤਰ ਕ੍ਰਿਸ਼ਨ ਕੁਮਾਰ ਉਮਰ ਲੱਗਭਗ 42 ਸਾਲ ਨੇ ਪਰੇਸ਼ਾਨੀ ਦੇ ਹਾਲਾਤ ਵਿੱਚ ਫਰੀਦਕੋਟ ਦੀ ਵੱਡੀ ਨਹਿਰ ਵਿੱਚ ਛਾਲ ਮਾਰ ਸੁਸਾਈਡ ਕਰ ਲਿਆ ਮਰਨ ਤੋਂ ਪਹਿਲਾਂ ਨਰਿੰਦਰ ਕੁਮਾਰ ਨੇ ਵੀਡਿਓ ਬਣਾ ਕੋਟਕਪੂਰਾ ਦੇ ਰਹਿਣ ਵਾਲੇ ਤਿੰਨ ਵਿਕਤੀਆਂ ਤੇ ਦੋਸ਼ ਲਾਏ ਹਨ। ਮਿਰਤਕ ਆਪਣੇ ਪਿੱਛੇ ਤਿਨ ਬੱਚੇ ਤੇ ਆਪਣੀ ਪਤਨੀ ਨੂੰ ਛੱਡ ਗਿਆ ਹੈ।

ਰੇਸ਼ਮ ਲਾਲ ਨੇ ਦੱਸਿਆ ਮੇਰੇ ਭੀਤਜੇ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਮਾਰਨ ਤੋਂ ਪਹਿਲਾਂ ਇਕ ਵੀਡੀਓ ਬਣਾ ਤਿੰਨ ਜਣੇਆਂ ਦਾ ਨਾਮ ਲਿਤਾ ਹੈ ਸਾਨੂੰ ਇਨਸਾਫ ਮਿਲਣਾ ਚਹੀਦਾ ਹੈ। ਗੁਰਮੇਹਰ ਸਿੱਧੂ ਨੇ ਦੱਸਿਆ ਮਰਨ ਵਾਲੇ ਵਿਅਕਤੀ ਦਾ ਨਾਂ ਨਰਿੰਦਰ ਕੁਮਾਰ ਹੈ ਅਸ਼ੀ ਦੋ ਵਿਕਤੀਆਂ ਨੂੰ ਡਿਟੈਨ ਕੀਤਾ ਹੈ ਸਾਡੇ ਥਾਣਾ ਦਾ ਕੇਸ ਨਹੀਂ ਹੈ। ਮ੍ਰਿਤਕ ਦੀ ਮਾਂ ਨੇ ਰੋਂਦੇ ਹੋਏ ਕਿਹਾ ਮੇਰੇ ਮੁੰਡੇ ਨੇ ਨਹਿਰ ਵਿੱਚ ਛਾਲ ਮਾਰ ਲਈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt

Latest News

- Advertisement -
- Advertisement -

You cannot copy content of this page