HomePunjabTarn Taranਪੰਜਾਬ : ਹੈਡ ਕਾਂਸਟੇਬਲ ਦਾ ਟਰੈਫਿਕ ਇੰਚਾਰਜ ਅਤੇ ਮੁਲਾਜ਼ਮਾਂ ਵੱਲੋਂ ਮਨਾਇਆ ਗਿਆ...

ਪੰਜਾਬ : ਹੈਡ ਕਾਂਸਟੇਬਲ ਦਾ ਟਰੈਫਿਕ ਇੰਚਾਰਜ ਅਤੇ ਮੁਲਾਜ਼ਮਾਂ ਵੱਲੋਂ ਮਨਾਇਆ ਗਿਆ ਜਨਮਦਿਨ, ਦੇਖੋ ਵੀਡਿਓ

WhatsApp Group Join Now
WhatsApp Channel Join Now

ਪਠਾਨਕੋਟ : ਲਾਈਟਾਂ ਵਾਲੇ ਚੌਂਕ ਡਿਊਟੀ ਕਰ ਰਹੀ ਹੈਡ ਕਾਂਸਟੇਬਲ ਸੰਗੀਤਾ ਦੇਵੀ ਦਾ ਟਰੈਫਿਕ ਇੰਚਾਰਜ ਬਰ੍ਹਮ ਦੱਤ ਅਤੇ ਉਨਾਂ ਦੇ ਨਾਲ ਮੁਲਾਜ਼ਮਾਂ ਵੱਲੋਂ ਸੰਗੀਤਾ ਦੇਵੀ ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ। ਉਹਨਾਂ ਵੱਲੋਂ ਕਿਹਾ ਗਿਆ ਕਿ ਜਨਮ ਦਿਨ ਵਾਲੇ ਦਿਨ ਵੀ ਆਪਣੀ ਡਿਊਟੀ ਵਧਿਆ ਤਰੀਕੇ ਨਾਲ ਕਰ ਰਹੀ ਹਨ।

ਉਹਨਾਂ ਨੇ ਦੱਸਿਆ ਕੀ ਮਾਨਯੋਗ ਐਸਐਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਮੁਲਾਜ਼ਮ ਆਪਣੀ ਡਿਊਟੀ ਵਧੀਆ ਕਰਦਾ ਹੈ। ਉਹਨਾਂ ਵੱਲੋਂ ਉਸ ਮੁਲਾਜ਼ਮ ਦੀ ਹੌਸਲਾ ਅਫਜਾਈ ਵੀ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਅੱਧੇ ਦਿਨ ਦੀ ਛੁਟੀ ਦੇ ਦਿੱਤੀ ਗਈ ਹੈ ਤਾਂ ਕਿ ਉਹ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਵਿੱਚ ਆਪਣਾ ਜਨਮਦਿਨ ਮਨਾ ਸਕਣ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -