ਵੱਖ-ਵੱਖ ਵਿਭਾਗਾਂ ‘ਚ ਜਾਅਲੀ ਸਰਟੀਫਿਕੇਟ ‘ਤੇ ਗੈਰ ਪੰਜਾਬੀ ਲਗਾਕੇ ਪੰਜਾਬੀਆ ਨਾਲ ਧਰੋ ਕਮਾਇਆ
ਅਨੰਦਪੁਰ ਸਾਹਿਬ/ਸੰਦੀਪ ਸ਼ਰਮਾ: ਪੰਜਾਬ ਦੇ ਵਿੱਚ ਵੱਖ-ਵੱਖ ਵਿਭਾਗੇ ਦੇ ਮੁੱਖੀ ਗੈਰ ਪੰਜਾਬੀ ਬੋਲਣ ਵਾਲੇ ਲਗਾਏ ਗਏ ਹਨ। ਕਈਆ ਨੇ ਤੇ ਪੰਜਾਬੀ ਦੇ ਜਾਆਲੀ ਸਰਟੀਫਿਕੇਟ ਬਣਾਏ ਹਨ। ਜਿਹਨਾ ਦੀ ਜਾਚ ਦੀ ਮੰਗ ਸ੍ਰੌਮਣੀ ਅਕਾਲੀ ਦਲ ਪੰਜਾਬ ਦੇ ਗਵਰਨਰ ਨੁੰ ਸੋਪੇਗੀ ਅਤੇ ਇਹ ਧਰੋਅ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨਾਲ ਕਮਾਇਆ ਹੈ।
ਆਪ ਦੀ ਸਰਕਾਰ ਦੇ ਸਮੇਂ ਜਿਨਿਆ ਵੀ ਭਰਤੀਆਂ ਹੋਇਆ ਹਨ ਉਹਨਾ ਦੀ ਜਾਂਚ ਹੋਣੀ ਚਾਹੀਦੀ ਹੈ, ਉਹਨਾ ਸਾਰੇ ਲਾਭ ਪਾਤਰੀਆ ਨੁੰ ਪੰਜਾਬੀ ਭਾਸਾ ਦਾ ਗਿਆਨ ਹੈ, ਜਾ ਫਿਰ ਉਹਨਾ ਨੁੰ ਪੰਜਾਬੀ ਭਾਸਾ ਦੇ ਸਰਟੀਫਿਕੇਟ ਜਾਅਲੀ ਤਾ ਨਹੀ।
ਪੰਜਾਬ ਦੇ ਵਿਚ ਕਾਗਰਸ ਤੇ ਆਪ ਦੇ ਗਠਬੰਦਣ ਲਈ ਸਾਝ ਇਕ ਤਰਾਂ ਦੀ ਬਲੈਕ ਮੈਲਿੰਗ ਕਰ ਰਹੇ ਹਨ, ਕਿਉਂਕਿ ਸੇਟਰ ਵਿਚ ਤਾ ਕਾਗਰਸ ਤੇ ਆਪ ਆਪਸ ਵਿਚ ਸਾਝ ਪਾਈ ਬੇਠੇ ਹਨ ਤੇ ਦੂਜੇ ਪਾਸੇ ਪੰਜਾਬ ਦੇ ਲੋਕਾ ਨੁੰ ਸਿਆਸਤ ਕਰਕੇ ਮੁਰਖ ਬਣਾ ਰਹੇ ਹਨ।
