Punjab Govt AD
HomePunjabTarn Taranਪੰਜਾਬ : ਭਰਾ ਦੇ ਵਿਆਹ ਚ ਹਵਾਈ ਫਾਇਰ ਕਰਨਾ ਸਰਪੰਚ ਨੂੰ ਪਿਆ...

ਪੰਜਾਬ : ਭਰਾ ਦੇ ਵਿਆਹ ਚ ਹਵਾਈ ਫਾਇਰ ਕਰਨਾ ਸਰਪੰਚ ਨੂੰ ਪਿਆ ਮਹਿੰਗਾ, ਦੇਖੋ ਵੀਡੀਓ

WhatsApp Group Join Now
WhatsApp Channel Join Now

ਪਠਾਨਕੋਟ: ਸੂਬਾ ਸਰਕਾਰ ਦੀ ਪਾਬੰਦੀ ਦੇ ਬਾਵਜੂਦ ਲੋਕ ਆਪਣੇ ਹਥਿਆਰਾਂ ਦੀ ਨੁਮਾਇਸ਼ ਕਰਨ ਤੋਂ ਬਾਜ ਨਹੀਂ ਆ ਰਹੇ। ਜਿਸ ਦੀਆਂ ਤਾਜ਼ਾ ਤਸਵੀਰਾਂ ਇੱਕ ਵਿਆਹ ਸਮਾਰੋਹ ਵਿੱਚ ਵੇਖਣ ਨੂੰ ਮਿਲੀਆਂ । 

ਜਿੱਥੇ ਇੱਕ ਸਰਪੰਚ ਵੱਲੋਂ ਆਪਣੇ ਭਰਾ ਦੇ ਵਿਆਹ ਚ ਹਵਾਈ ਫਾਇਰ ਕੀਤੇ ਗਏ। ਸਰਪੰਚ ਵੱਲੋਂ ਕੀਤੇ ਗਏ ਫਾਇਰ ਦੀ ਵੀਡੀਓ ਵਾਇਰਲ ਹੋ ਗਈ।  ਜਿਸ ਦਾ ਖਮਿਆਜਾ ਉਸਨੂੰ ਮੁਕਦਮਾ   ਦਰਜ ਕਰਵਾ ਭੁਗਤਨਾ ਪਿਆ। 

ਇਸ ਸਬੰਧੀ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਦਸਿਆ  ਕਿ ਸ਼ਾਦੀ ਦੇ ਵਿਚ ਫਾਇਰਿੰਗ ਕਰਨ ਦੀ ਵਾਇਰਲ ਵੀਡੀਓ ਪੁਲਿਸ ਨੂੰ ਮਿਲੀ ਸੀ।  ਇਸ ਸੰਬੰਧੀ ਸਖਤ ਕਾਰਵਾਈ ਕਰਦੇ ਹੋਏ  ਸਰਪੰਚ ਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਤਾ ਗਿਆ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -