ਬਟਾਲਾ : ਬਟਾਲਾ ਸੀ.ਆਈ.ਏ. ਸਟਾਫ ਨੂੰ ਊਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ ਜਦੋ ਇੰਚਾਰਜ ਸੀ.ਆਈ.ਏ. ਸਟਾਫ ਦਲਜੀਤ ਸਿੰਘ ਅਤੇ ਬਟਾਲਾ ਦੀ ਪੁਲਿਸ ਪਾਰਟੀ ਵਲੋਂ ਮੁਖਬਿਰ ਖਾਸ ਦੀ ਇਤਲਾਹ ਤੇ ਪਿੰਡ ਧਿਆਨਪੁਰ ਨਜਦੀਕ ਨਾਕੇਬੰਦੀ ਦੌਰਾਨ 24 ਸਾਲਾਂ ਨੌਜਵਾਨ ਸੁਖਚੈਨ ਮਸੀਹ ਨੂੰ ਕਾਬੂ ਕਰਦੇ ਹੋਏ, ਇਸ ਪਾਸੋਂ 1 ਪਿਸਟਲ 32 ਬੋਰ, ਇਕ ਦੇਸੀ ਕੱਟਾ 315 ਬੋਰ ਅਤੇ ਪੰਜ ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ ਹਨ। ਇਸਦੇ ਖਿਲਾਫ ਬਟਾਲਾ ਪੁਲਿਸ ਦੇ ਥਾਣਾ ਕੋਟਲੀ ਸੂਰਤ ਮੱਲੀ ਮੁਕਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ ਹੈ। ਤਫਤੀਸ਼ ਜਾਰੀ ਹੈ ਹੋਰ ਵੀ ਸੁਰਾਗ ਮਿਲਣ ਦੀ ਆਸ ਹੈ, ਕਾਬੂ ਕੀਤੇ ਨੌਜਵਾਨ ਦੇ ਖਿਲਾਫ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਹਨ।

ਪੰਜਾਬ : ਸੀ.ਆਈ.ਏ. ਸਟਾਫ ਨੇ ਨਜਾਇਜ ਅਸਲੇ ਸਮੇਤ ਨੌਜਵਾਨ ਕੀਤਾ ਕਾਬੂ, ਦੇਖੋ ਵੀਡਿਓ
Disclaimer
All news on Encounter India are computer generated and provided by third party sources, so read and verify carefully. Encounter India will not be responsible for any issues.
- Advertisement -
- Advertisement -
- Advertisement -