Punjab Govt AD
HomePunjabRupnagarਪੰਜਾਬ : ਪੜਾਈ ਕਰਨ ਦੇ ਵਜਾਏ ਬੱਚੇ ਸਕੂਲ 'ਚ ਕਰ ਰਹੇ ਇੱਹ...

ਪੰਜਾਬ : ਪੜਾਈ ਕਰਨ ਦੇ ਵਜਾਏ ਬੱਚੇ ਸਕੂਲ ‘ਚ ਕਰ ਰਹੇ ਇੱਹ ਕੰਮ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਟਾਲਾ : ਸਰਕਾਰੀ ਸਕੂਲ ਦੇ ਹਾਲ ਦੇਖਲਵੋ ਏਕ ਪਾਸੇ ਸਰਕਾਰ ਦੀ ਦਿਤੀ ਗ੍ਰਾੰਟ ਨਾਲ ਸਕੂਲ ਨੂੰ ਰਿਪੇਅਰ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਸਰਕਾਰੀ ਟਿੱਚਰ ਛੋਟੇ ਬੱਚਿਆਂ ਕੋਲੋ ਮਿਹਨਤ ਮਜਦੂਰੀ ਕਰਵਾ ਰਹੇ ਹਨ। ਸਾਡੇ ਕੋਲ ਇੱਕ ਵੀਡੀਓ ਆਇ ਜਿਸ ਵਿੱਚ ਸਕੂਲ ਦੀ ਟਿੱਚਰ ਨੇੜੇ ਖੜੀ ਹੈ ਤੇ ਸਕੂਲ ਦੇ ਵਿਦਿਆਰਥੀ ਤੇਜਧਾਰ ਹਥਿਆਰ ਨਾਲ ਲਕੜਾ ਕਟ ਰਹੇ ਨੇ। ਜਦੋ ਸਾਡੀ ਟਿਮ ਵਲੋਂ ਪ੍ਰਾਇਮਰੀ ਸਕੂਲ ਮੀਆਂ ਮੋਹੱਲਾ ਬਟਾਲਾ ਦੇ ਸਕੂਲ ਜਾਕੇ ਦੇਖਿਆ ਤੇ ਵੀਡੀਓ ਤੋਂ ਵੀ ਵੱਖਰਾ ਕਮ ਕਰਦੇ ਬੱਚੇ ਨਜਰ ਆਏ।

ਵਿਦਿਆਰਥੀਆਂ ਵਲੋਂ ਹਥੋੜੀ ਲੈਕੇ ਸਕੂਲ ਦੀ ਕੰਧ ਤੇ ਪੋਸਟਰ ਲਗਾ ਰਹੇ ਸੀ। ਇਸ ਸਬ ਬਾਰੇ ਜਦੋ ਸਕੂਲ ਮੁਖੀ ਅਤੇ ਹੋਰ ਟੀਚਰਾਂ ਨਾਲ ਗੱਲ ਕੀਤੀ ਤੇ ਉਹਨਾਂ ਕਹਾ ਕੀ ਜੇਕਰ ਬੱਚਿਆਂ ਕੋਲੋ ਕੰਮ ਕਰਵਾਲੀਆ ਤੇ ਕੀ ਗਲਤ ਕੀਤਾ। ਹੋਰ ਕਿ ਉਹ ਖੁਦ ਕੰਮ ਕਰਨ। ਬੱਚੇ ਖੁਦ ਮਦਦ ਕਰਨ ਆਏ ਸਨ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -