- Advertisement -
HomeHimachalਪੰਜਾਬ : ਬੈਰਾਜ ਔਸ਼ਦੀ ਪਰਿਵਾਰਾਂ ਨੇ ਭੁੱਖ-ਹੜਤਾਲ ਤੇ ਬੈਠਕੇ ਕੀਤਾ ਰੋਸ਼ ਪ੍ਰਦਰਸ਼ਨ,...

ਪੰਜਾਬ : ਬੈਰਾਜ ਔਸ਼ਦੀ ਪਰਿਵਾਰਾਂ ਨੇ ਭੁੱਖ-ਹੜਤਾਲ ਤੇ ਬੈਠਕੇ ਕੀਤਾ ਰੋਸ਼ ਪ੍ਰਦਰਸ਼ਨ, ਦੇਖੋ ਵੀਡਿਓ

ਪਠਾਨਕੋਟ: ਬੈਰਾਜ ਔਸ਼ਦੀ ਪਰਿਵਾਰ ਜਿਨ੍ਹਾਂ ਦੀਆਂ ਜ਼ਮੀਨਾਂ ਪੰਜਾਬ ਸਰਕਾਰ ਵਲੋਂ ਡੈਮ ਬਨਾਣ ਸਮੇਂ ਐਕਵਾਇਰ ਕੀਤੀਆਂ ਗਈਆਂ ਸੀ ਤੇ 227 ਬੈਰਾਜ ਔਸ਼ਦੀਆਂ ਨੂੰ ਸਾਰੇ ਕਾਗਜ਼ ਪੱਤਰ ਚੈਕ ਕਰਨ ਤੋਂ ਬਾਦ ਡੈਮ ਵਿਚ ਜਮੀਨਾਂ ਦੇ ਬਦਲੇ ਨੌਕਰੀਆਂ ਦਿਤੀਆਂ ਗਈਆਂ ਸੀ ਉਨਾਂ ਦਾ ਮੁੱਦਾ ਕਾਫੀ ਸਮੇਂ ਤੋਂ ਚਲਦਾ ਆ ਰਿਹਾ ਹੈ। ਬੈਰਾਜ ਔਸ਼ਦੀ ਪਰਿਵਾਰ ਜਿਨਾਂ ਨੂੰ 10 ਸਾਲ ਪੰਜਾਬ ਸਰਕਾਰ ਦੀ ਨੌਕਰੀ ਕਰਨ ਤੋਂ ਬਾਅਦ 32 ਬੈਰਾਜ ਔਸ਼ਦੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਜਿਸਦੇ ਚਲਦੇ ਰੋਸ਼ ਵਜੋਂ ਬੈਰਾਜ ਔਸ਼ਦੀ ਪਰਿਵਾਰਾਂ ਨੇ ਸਰਕਾਰ ਦੇ ਖਿਲਾਫ ਰੋਸ਼ ਜਤਾਉਣ ਲਈ  ਭੁੱਖ ਹੜਤਾਲ ਤੇ ਬੈਠੇ ਹਨ। 

10 ਸਾਲ ਬਾਅਦ ਪੰਜਾਬ ਸਰਕਾਰ ਦੀ ਨੌਕਰੀ ਕਰਨ ਤੋਂ ਬਾਅਦ 32 ਬੈਰਾਜ ਔਸ਼ਦੀ ਪਰਿਵਾਰਾਂ ਨੂੰ ਨੌਕਰੀ ਤੋਂ ਕੱਢਣ ਤੋਂ ਬਾਅਦ ਔਸ਼ਦੀ ਪਰਿਵਾਰਾਂ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ। ਇਸ ਰੋਸ਼ ਦੇ ਚਲਦੇ ਉਨਾਂ ਵੱਲੋਂ ਲਗਾਤਾਰ ਸਰਕਾਰ ਖਿਲਾਫ ਭੁੱਖ ਹੜਤਾਲ ਤੇ ਬੈਠੇ ਹੋਏ ਹਨ। ਔਸ਼ਦੀਆਂ ਨੇ ਕਿਹਾ ਕਿ ਜਦ ਤਕ ਉਨਾਂ ਨੂੰ ਨੌਕਰੀਆਂ ਤੇ ਬਹਾਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਨਾਂ ਦਾ ਰੋਸ਼ ਸਰਕਾਰਾਂ ਖਿਲਾਫ ਚਲਦਾ ਰਹੇਗਾ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -

You cannot copy content of this page