Punjab Govt AD
HomeHimachalਪੰਜਾਬ: ਪੁੱਲ ਚ ਵੱਜੀ ਤੇਜ ਰਫਤਾਰ ਕਾਰ, ਉੜੇ ਪਰਖਚੇ, ਇੱਕ ਦੀ ਮੌਤ,...

ਪੰਜਾਬ: ਪੁੱਲ ਚ ਵੱਜੀ ਤੇਜ ਰਫਤਾਰ ਕਾਰ, ਉੜੇ ਪਰਖਚੇ, ਇੱਕ ਦੀ ਮੌਤ, ਦੇਖੋ ਵੀਡੀਓ

WhatsApp Group Join Now
WhatsApp Channel Join Now

ਮੋਗਾ: ਜਿਲੇ ਚ ਦੇਰ ਰਾਤ ਮੋਗਾ ਲੁਧਿਆਣਾ ਮੁੱਖ ਮਾਰਗ ਤੇ ਮੈਹਿਣਾ ਨਜ਼ਦੀਕ ਇੱਕ ਤੇਜ ਰਫਤਾਰ ਵਰਨਾ ਕਾਰ ਦੇ ਡਰਾਈਵਰ ਦਾ ਸੰਤੁਲਨ  ਵਿਗੜਨ ਕਾਰਨ ਵਰਨਾ ਕਾਰ ਪੁੱਲ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਚਾਲਕ ਅਤੇ ਅਤੇ ਨਾਲ ਬੈਠਾ ਵਿਅਕਤੀ ਬੁਰੀ ਤਰਾਂ ਨਾਲ ਗੱਡੀ ਵਿੱਚ ਫਸ ਗਏ। ਜਿਨ੍ਹਾਂ ਨੂੰ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਸੇਵਾਧਾਰਾ ਵਲੋਂ ਬੜੀ ਮਸਕਤ ਨਾਲ ਬਾਹਰ ਕੱਢਿਆ ਗਿਆ। ਜਿਸ ਦਰਮਿਆਨ ਗੱਡੀ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਅਤੇ  ਨਾਲ ਬੈਠਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਦੀ ਮੱਦਦ ਦੇ ਨਾਲ ਜ਼ਖ਼ਮੀ ਵਿਅਕਤੀ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਿਆ ਗਿਆ। ਗੰਭੀਰ ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਾਲ ਮੋਗਾ ਦੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਸ ਨੂੰ ਰੈਫਰ ਅੱਗੇ ਰੈਫਰ ਕਰ ਦਿੱਤਾ ਕਰ ਦਿੱਤਾ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -