ਪੰਜਾਬ: ਤਿਓਹਾਰਾਂ ਦੇ ਮੱਦੇਨਜ਼ਰ DSP ਕਰ ਰਹੇ ਟਰੈਫਿਕ ਕੰਟਰੋਲ, ਦੇਖੋ ਵੀਡਿਓ

ਪੰਜਾਬ: ਤਿਓਹਾਰਾਂ ਦੇ ਮੱਦੇਨਜ਼ਰ DSP ਕਰ ਰਹੇ ਟਰੈਫਿਕ ਕੰਟਰੋਲ, ਦੇਖੋ ਵੀਡਿਓ

ਕੋਟਕਪੂਰਾ: ਤਹਿਓਰਾਂ ਦੇ ਮੱਦੇਨਜ਼ਰ ਕੋਟਕਪੂਰਾ ਵਿਖੇ ਲੱਗਿਆ ਟਰੈਫਿਕ ਦਾ ਭਾਰੀ ਜਾਮ। ਜਿਸ ਨੂੰ ਡੀ. ਐਸ. ਪੀ ਕੋਟਕਪੂਰਾ ਟਰੈਫਿਕ ਨੂੰ ਖੁੱਦ ਕਰ ਰਹੇ ਕੰਟਰੋਲ। ਦੂਰ-ਦੂਰ ਤੱਕ ਜਾਮ ਵਿੱਚ ਫਸੇ ਵਹਿਕਲ।

ਡੀ.ਐਸ.ਪੀ ਕੋਟਕਪੂਰਾ ਨੇ ਦੱਸਿਆ ਕਿ ਦਿਵਾਲੀ ਮੌਕੇ ਸ਼ਹਿਰ ਵਿੱਚ ਟਰੈਫਿਕ ਕਾਫੀ ਹੋ ਰਿਹਾ ਹੈ। ਪਰ ਅਸੀਂ ਕੰਟਰੋਲ ਵਿੱਚ ਲੱਗੇ ਹੋਏ ਹੈ ਕਾਫੀ ਹੱਦ ਤੱਕ ਅਸੀਂ ਕੰਟਰੋਲ ਕਰ ਲਿਆ ਹੈ।