- Advertisement -
HomePunjabLudhianaਪੰਜਾਬ : ਸਾਈਕਲ ਰੈਲੀ ਦੌਰਾਨ ਐਂਬੂਲੈਂਸ ਚਾਲਕਾਂ ਨੇ ਜਖਮੀਆਂ ਨੂੰ ਦਿੱਤੀ...

ਪੰਜਾਬ : ਸਾਈਕਲ ਰੈਲੀ ਦੌਰਾਨ ਐਂਬੂਲੈਂਸ ਚਾਲਕਾਂ ਨੇ ਜਖਮੀਆਂ ਨੂੰ ਦਿੱਤੀ ਮੁੱਢਲੀ ਮੈਡੀਕਲ ਸਹਾਇਤਾ, ਦੇਖੋ ਵੀਡਿਓ

ਲੁਧਿਆਣਾ : ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਪੁਲਿਸ ਵੱਲੋਂ ਪੀਏਯੂ ਵਿਖੇ ਨਸ਼ਿਆਂ ਖਿਲਾਫ ਕੱਢੀ ਗਈ ਸਾਈਕਲ ਰੈਲੀ ਵਿੱਚ ਜਖ਼ਮੀ ਹੋਏ ਸਾਈਕਲ ਚਾਲਕਾਂ ਨੂੰ ਡੀਐਮਸੀ ਹਸਪਤਾਲ ਨੇੜੇ ਲੋਕ ਸੇਵਾ ਟੈਕਸੀ ਯੂਨੀਅਨ ਦੇ ਐਂਬੂਲੈਂਸ ਚਾਲਕਾਂ ਨੇ ਮੁਢਲੀ ਮੈਡੀਕਲ ਸਹਾਇਤਾ ਪਹੁੰਚਾਈ।

ਇਸ ਮੌਕੇ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਰੈਲੀ ਲਈ ਪੁਲਿਸ ਵੱਲੋਂ ਉਹਨਾਂ ਨੂੰ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਸੀ। ਉਹਨਾਂ ਦੀਆਂ ਕਰੀਬ 12 ਗੱਡੀਆਂ ਰੈਲੀ ਵਿੱਚ ਸ਼ਾਮਿਲ ਹੋਈਆ ਸਨ। ਇਸ ਦੌਰਾਨ ਰੈਲੀ ਚ ਸ਼ਾਮਿਲ ਹੋਏ ਨੌਜਵਾਨਾਂ ਨੂੰ ਮੁਢਲੀ ਸਹਾਇਤਾ ਮੁਹਈਆ ਕਰਵਾਈ ਗਈ। ਉਹ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਕਰਦੇ ਰਹਿਣਗੇ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -

You cannot copy content of this page