Advertisements
Ad 6
Advertisements
Ad 8
Advertisements
Ad 7

ਜਲੰਧਰ : 17 ਲੱਖ ਦੀ ਚੋਰੀ ਦਾ ਮਾਮਲਾ ਹੋਇਆ ਟਰੇਸ, ਦੇਖੋ ਵੀਡਿਓ

ਜਲੰਧਰ : 17 ਲੱਖ ਦੀ ਚੋਰੀ ਦਾ ਮਾਮਲਾ ਹੋਇਆ ਟਰੇਸ,  ਦੇਖੋ ਵੀਡਿਓ ਜਲੰਧਰ : 17 ਲੱਖ ਦੀ ਚੋਰੀ ਦਾ ਮਾਮਲਾ ਹੋਇਆ ਟਰੇਸ,  ਦੇਖੋ ਵੀਡਿਓ

ਜਲੰਧਰ : ਪੁਲਿਸ ਨੇ ਚੋਰੀ ਦਾ ਮਾਮਲਾ ਟਰੇਸ ਕਰ ਆਰੋਪਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਆਰੋਪਿਆਂ ਤੋਂ ਨਕਦੀ ਬਰਾਮਦ ਕਰ ਲਈ ਹੈ। ਇਹ ਮਾਮਲਾ ਪੀਏਪੀ ਕੰਪਲੈਕਸ ਜਲੰਧਰ ਕੈਂਟ ‘ਚ ਦਰਜ ਕੀਤਾ ਹੋਇਆ ਸੀ। ਜਸਕੰਵਰ ਸਿੰਘ ਆਪਣੇ ਕੋਚ ਨਾਲ ਆਪਣੀ ਗੱਡੀ ਵਿੱਚ ਕੁਸਤੀ ਕਰਨ ਲਈ ਪਿੰਡ ਦੁਆਲਾ ਸਮਰਾਲਾ ਜਿਲਾ ਲੁਧਿਆਣਾ ਗਿਆ ਹੋਈ ਸੀ। ਕੁਸਤੀ ਕਰਕੇ ਕਰੀਬ 9 ਵਜੇ ਰਾਤ ਆਪਣੇ ਕੁਆਟਰ ‘ਚ ਆਏ ਤਾਂ ਦੇਖਿਆਂ ਕੁਆਟਰ ਦਾ ਤਾਲਾ ਗਾਇਬ ਸੀ ਤੇ ਦਰਵਾਜ਼ਾ ਖੁਲਾ ਹੋਇਆ ਸੀ। ਅਲਮਾਰੀਆਂ ਵੀ ਖੁਲੀਆਂ ਹੋਈਆਂ ਸੀ ਤੇ ਮੇਰੇ ਬੈਡ ਵਿੱਚ ਪਿਆ ਪੈਸਿਆਂ ਵਾਲਾ ਬੇਗ ਗਾਇਬ ਸੀ। ਜਿਸ ਵਿੱਚ ਕਰੀਬ 17 ਲੱਖ 25 ਹਜਾਰ ਰੁਪਏ ਸਨ। ਕੋਈ ਅੱਗਿਆਤ ਵਿਅਕਤੀ ਜਿਸ ਨੂੰ ਚੁਰਾ ਕੇ ਲੈ ਗਿਆ।

ਮੁੱਕਦਮਾ ਨੂੰ ਟਰੇਸ ਕਰਨ ਸਬੰਧੀ ਅਦਿੱਤਿਆ ਏ.ਡੀ.ਸੀ.ਪੀ ਸਿਟੀ-2 ਥਾਣਾ ਕੈਂਟ ਨੇ ਅਧੁਨਿਕ ਤਕਨੀਕਾ ਦੀ ਮੱਦਦ ਨਾਲ ਮੁੱਕਦਮਾ ਵਿੱਚ ਹਰਮਨਪ੍ਰੀਤ ਸਿੰਘ ਉਰਫ ਹੈਪੀ, ਪਿੰਡ ਦਬੁਜਰੀ ਜਿਲਾ ਤਰਨ ਤਾਰਨ ਅਤੇ ਇਸਦੀ ਪਤਨੀ ਸੁਮਨਪ੍ਰੀਤ ਕੋਰ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ 1.10.2023 ਨੂੰ ਗ੍ਰਿਫਤਾਰ ਕਰਕੇ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਆਰੋਪਿਆਂ ਤੋਂ ਪੁੱਛਗਿੱਛ ਦੌਰਾਨ ਨਿਸ਼ਾਨਦੇਹੀ ਤੇ ਚੋਰੀ ਕੀਤੇ ਗਏ ਬੈਗ ਸਮੇਤ 17 ਲੱਖ 25 ਹਜਾਰ ਰੁਪਏ ਬ੍ਰਾਮਦ ਕੀਤੇ ਹਨ।

Disclaimer: All news on Encounter India are computer generated and provided by third party sources, so read carefully and Encounter India will not be responsible for any issue.


Encounter India 24 Years Celebration
Add a comment

Leave a Reply

Your email address will not be published. Required fields are marked *

You cannot copy content of this page