Punjab Govt
HomePunjabPatialaਹੁਸ਼ਿਆਰਪੁਰ: ਐਕਟਿਵਾ ਤੇ ਜਾ ਰਹੀ ਮਹਿਲਾ ਤੇ ਚਲੀ ਗੋਲੀਆਂ, ਦੇਖੋ ਵੀਡੀਓ

ਹੁਸ਼ਿਆਰਪੁਰ: ਐਕਟਿਵਾ ਤੇ ਜਾ ਰਹੀ ਮਹਿਲਾ ਤੇ ਚਲੀ ਗੋਲੀਆਂ, ਦੇਖੋ ਵੀਡੀਓ

WhatsApp Group Join Now
WhatsApp Channel Join Now

ਹੁਸ਼ਿਆਰਪੁਰ: ਮੁਹੱਲਾ ਪ੍ਰੀਤ ਨਗਰ ਚ ਐਕਟਿਵਾ ਤੇ ਜਾ ਰਹੀ ਮਹਿਲਾ ਤੇ ਗੋਲੀ ਚਲਣ ਦਾ ਮਾਮਲਾ ਸਾਮਨੇ ਆਇਆ ਹੈ। ਇਸ ਘਟਨਾ ਤੋਂ ਇਲਾਕੇ ਚ  ਹੜਕੰਪ ਮਚ ਗਿਆ ਗਨੀਮਤ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਜਿਸਦੀ ਸੂਚਨਾ ਮਿਲਦੇ ਹੀ  ਡੀਐਸਪੀ ਸਿਟੀ ਪਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ।

ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਕ੍ਰਿਸ਼ਨਾ ਵਾਸੀ ਨਿਊ ਫਤਿਹਗੜ੍ਹ ਨੇ ਦੱਸਿਆ ਕਿ ਇਹ ਗੋਲੀ ਉਸਦੇ ਪਹਿਲੇ ਘਰਵਾਲੇ ਵਲੋਂ ਚਲਾਈ ਗਈ ਤੇ ਉਸਦਾ ਤਲਾਕ ਹੋ ਚੁੱਕਿਆ ਹੈ। ਮਹਿਲਾ ਨੇ ਵਿਆਹ ਕਰਵਾ ਲਿਆ ਹੈ। ਮਹਿਲਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸਦਾ ਪਹਿਲਾ ਪਤੀ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਹੈ। ਪੁਲਿਸ  ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt

Latest News

- Advertisement -
- Advertisement -