ਪੰਜਾਬ : ਮਹਾਤਮਾ ਗਾਂਧੀ ਯੰਜਤੀ ਤੇ ਸਕੂਲ ਮੈਨੇਜਮੈਂਟ ਕਮੇਟੀ ਅਤੇ ਬੱਚਿਆਂ ਨੇ ਦੀਤੀ ਸ਼ਰਧਾਜਲੀ, ਦੇਖੋ ਵੀਡਿਓ

ਪੰਜਾਬ : ਮਹਾਤਮਾ ਗਾਂਧੀ ਯੰਜਤੀ ਤੇ ਸਕੂਲ ਮੈਨੇਜਮੈਂਟ ਕਮੇਟੀ ਅਤੇ ਬੱਚਿਆਂ ਨੇ ਦੀਤੀ ਸ਼ਰਧਾਜਲੀ, ਦੇਖੋ ਵੀਡਿਓ

ਤਲਵਾੜਾ/ਸ਼ੌਨੂੰ ਥਾਪਰ :  2 ਅਕਤੂਬਰ ਮਹਾਤਮਾ ਗਾਂਧੀ ਯੰਜਤੀ ਦੇ ਮੌਕੇ ਤੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ ਨੰਬਰ 2 ਵਿਖੇ ਮੁੱਖ ਅਧਿਆਪਕ ਰਾਮ ਭਜਨ ਚੌਧਰੀ ਅਤੇ ਸਕੂਲ ਮੈਂਜਮੇਨਟ ਕਮੇਟੀ ਦੇ ਚੈਰਮੇਨ ਸ਼ੌਨੂੰ ਥਾਪਰ ਨੇ ਸਾਂਝੇ ਤੌਰ ਤੇ ਸੰਪੂਰਣ ਸਵੱਛਤਾ ਦਿਵਸ ਮਾਨਾਕੇ ਮਹਾਤਮਾ ਗਾਂਧੀ ਜੀ ਦੀ ਜਯੰਤੀ ਨੂੰ ਮਨਾਇਆ ਗਿਆ। ਇਸ ਮੌਕੇ ਤੇ ਮੁੱਖ ਅਧਿਆਪਕ ਰਾਮ ਭਜਨ ਚੌਧਰੀ ਨੇ ਬੋਲਦੇ ਹੋਏ ਕਿਹਾ ਕਿ ਸਕੂਲ ਇੱਕ ਵਿਦਿਆ ਦਾ ਮੰਦਰ ਹੈ।

ਇਸ ਮੰਦਰ ਨੂੰ ਸਾਫ਼ ਵਾਤਾਵਰਣ ਮਿਲਣਾ ਚਾਹੀਦਾ ਹੈ। ਜਿਸ ਨਾਲ ਸਾਡੇ ਬੱਚੇ ਅਤੇ ਸਮੂਚਾ ਸਮਾਜ ਸਵਸਥ ਰਹੇ। ਇਸ ਮੌਕੇ ਤੇ ਸਕੂਲ ਮੈਂਜਮੇਨਟ ਕਮੇਟੀ ਦੇ ਚੈਰਮੇਨ ਸ਼ੌਨੂੰ ਥਾਪਰ ਨੇ ਵੀ ਸਮੂਹ ਸਮਾਜ, ਬੱਚੇ ਅਤੇ ਸਕੂਲ ਸਟਾਫ਼ ਨੂੰ ਵੀ ਸਵਸ਼ਤਾ ਅਭਿਆਨ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਕੂਲ ਮੈਂਜਮੇਨਟ ਕਮੇਟੀ ਦੇ ਵਾਇਸ ਚੈਰਮੇਨ ਨੀਰਜਾ ਰਾਣੀ, ਮੈਬਰ ਪੂਜਾ ਰਾਣੀ ਮੈਬਰ ਅਜੇ ਕੁਮਾਰ, ਨੀਟੇ ਦੇਵੀ, ਇਹਨਾਂ ਤੋਂ ਇਲਾਵਾ ਹੋਰ ਵੀ ਮੌਜੂਦ ਸਨ।