ਪੰਜਾਬ : ਨੈਸ਼ਨਲ ਲੋਕ ਅਦਾਲਤ ਦਾ ਕੀਤਾ ਗਿਆ ਆਯੋਜਨ, ਦੇਖੋ ਵੀਡਿਓ

ਪੰਜਾਬ : ਨੈਸ਼ਨਲ ਲੋਕ ਅਦਾਲਤ ਦਾ ਕੀਤਾ ਗਿਆ ਆਯੋਜਨ, ਦੇਖੋ ਵੀਡਿਓ

ਬਠਿੰਡਾ : ਅੱਜ ਕੋਟ ਵਿੱਚ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਮੌਕੇ ਤੇ ਹੀ ਲੋਕਾਂ ਦੇ ਲੰਬੇ ਸਮੇਂ ਤੋਂ ਕੋਟ ਵਿੱਚ ਚੱਲ ਰਹੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਨਾ ਕੋਈ ਦਲੀਲ ਅਤੇ ਨਾ ਕੋਈ ਵਕੀਲ। ਬਠਿੰਡਾ ਤਲਵੰਡੀ ਸਾਬੋ ਰਾਮਪੁਰਾ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਤਲਵੰਡੀ ਸਾਬੋ ਰਾਮਪੁਰਾ ਫੂਲ ਦੇ ਵਿੱਚ 2-2 ਜੱਜਾਂ ਦੇ ਬੈਂਚ ਲਾਏ ਗਏ।

ਕੁੱਲ 24 ਬੈਂਚ ਕੋਰਟ ਵਿੱਚ ਲਾਏ ਗਏ ਸਨ। ਜੱਜ ਸਾਹਿਬਾ ਨੇ ਲੋਕਾਂ ਦੇ ਮੌਕੇ ਤੇ ਹੀ ਕੇਸਾਂ ਦੇ ਨਿਪਟਾਰੇ ਕੀਤੇ ਗਏ। ਲੋਕਾਂ ਨੂੰ ਰਿਕਵਰੀ ਅਤੇ ਚੈੱਕ ਬੋਨਸ ਕੇਸ ਕੋਟਾਂ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਸੀ। ਉਹਨਾਂ ਲੋਕਾਂ ਨੂੰ ਰਾਹਤ ਮਿਲੀ।