- Advertisement -
spot_imgspot_img
HomePunjabFirozpurਪੰਜਾਬ : ਚੋਰਾਂ ਦੇ ਹੌਂਸਲੇ ਬੁਲੰਦ, ਪਾਰਕਿੰਗ 'ਚ ਖੜੀ ਗੱਡੀ ਉੜਾਈ, ਦੇਖੋ...

ਪੰਜਾਬ : ਚੋਰਾਂ ਦੇ ਹੌਂਸਲੇ ਬੁਲੰਦ, ਪਾਰਕਿੰਗ ‘ਚ ਖੜੀ ਗੱਡੀ ਉੜਾਈ, ਦੇਖੋ CCTV

ਕੋਟਕਪੂਰਾ : ਪੰਜਾਬ ‘ਚ ਆਏ ਦਿਨ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀ ਰਹੀਆਂ ਹਨ। ਹਰ ਰੋਜ਼ ਹੋ ਰਹੀਆਂ ਲੁੱਟਾਂ ਖੋਹਾਂ ਦੇ ਨਾਲ ਲੋਕਾਂ ‘ਚ ਡਰ ਦਾ ਮਾਹੌਲ ਪੈਦਾ ਹੁੰਦਾ ਹੈ। ਚੋਰਾਂ ਦੇ ਹੌਂਸਲੇ ਐਨੇ ਬੁਲੰਦ ਹੋ ਗਏ ਹਨ ਕਿ ਦਿਨ-ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਗੁਰਦਵਾਰੇ ਦਸਵੇਂ ਪਾਤਸ਼ਾਹੀ ਦੀ ਪਾਰਕਿੰਗ ਵਿੱਚ ਪਾਰਕ ਕੀਤੀ ਬੋਲੈਰੋ ਪਿਕ ਅੱਪ ਗੱਡੀ ਨੂੰ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ।

ਰਵਿੰਦਰ ਕੌਰ ਅਨੁਸਾਰ ਮੇਰਾ ਲੜਕਾ ਲੇਬਰ ਨੂੰ ਲੈ ਕੇ ਆਣ ਤੇ ਲਿਜਾਣ ਦਾ ਕੰਮ ਕਰਦਾ ਹੈ। ਉਹ ਆਪਣੀ ਗੱਡੀ ਬੋਲੈਰੋ ਪਿਕ ਅੱਪ ਨੂੰ ਗੁਰਦਵਾਰੇ ਦੀ ਪਾਰਕਿੰਗ ਵਿਚ ਪਾਰਕ ਕਰਦਾ ਹੈ। ਪਰ ਜਦੋਂ ਉਹ ਆਪਣੀ ਗੱਡੀ ਲੈਣ ਲਈ ਆਇਆ ਤਾਂ ਉਸਫੀ ਗੱਡੀ ਇਥੇ ਨਹੀਂ ਸੀ, ਉਹ ਚੋਰੀ ਹੋ ਚੁੱਕੀ ਸੀ। ਉਹਨਾਂ ਕਿਹਾ ਕਿ ਗੱਡੀ ਅਜੇ ਲੋਨ ਤੇ ਸੀ। ਸਾਡਾ ਇਹੀ ਰੋਜਗਾਰ ਦਾ ਸਾਧਨ ਸੀ, ਸਾਨੂੰ ਇਨਸਾਫ ਦਿੱਤਾ ਜਾਵੇ ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -
- Advertisement -

LEAVE A REPLY

Please enter your comment!
Please enter your name here

- Advertisement -

Must Read

- Advertisement -

You cannot copy content of this page