ਬਟਾਲਾ: ਗੋਲੀ ਚਲਾਉਣ ਦੇ ਦੋਸ਼ ‘ਚ ਬੈਂਕ ‘ਤੇ ਸਰਕਾਰੀ ਮੁਲਾਜ਼ਿਮ ਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ। ਪੁਲਿਸ ਦੇ ਡੀਐਸਪੀ ਸਿਟੀ ਲਲਿਤ ਕੁਮਾਰ ਨੇ ਪ੍ਰੈਸ ਵਾਰਤਾ ਦੋਰਾਨ ਜਾਣਕਾਰੀ ਦਿਤੀ। ਬੀਤੀ ਰਾਤ ਬਟਾਲਾ ਦੇ ਗਾਂਧੀ ਕੈੰਪ ਵਿੱਚ ਗੋਲੀ ਚਲਾਉਣ ਵਾਲੇ 2 ਲੋਕਾਂ ਨੂੰ ਕਮਗਿਰਫ਼ਤਾਰ ਕੀਤਾ ਹੈ। ਗੱਲਬਾਤ ਦੋਰਾਨ ਡੀਐਸਪੀ ਨੇ ਕਿਹਾ ਕਿ ਬੀਤੀ ਰਾਤ ਬਟਾਲਾ ਦੇ ਗਾਂਧੀ ਕੈੰਪ ਵਿੱਚ ਗੋਲੀ ਚਲੀ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਦੋ ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ। ਜਿਸ ਵਿਅਕਤੀ ਤੇ ਗੋਲੀ ਚਲਾਈ ਉਸ ਨਾਲ ਕੋਈ ਪੈਸੇ ਦਾ ਲੈਣ ਦੇਣ ਸੀ। ਜਿਨਾਂ ਨੇ ਗੋਲੀ ਚਲਾਈ ਓਹਨਾ ਵਿਚੋਂ ਇੱਕ ਪ੍ਰਾਈਵੇਟ ਬੈਂਕ ਵਿੱਚ ਰਿਕਵਰੀ ਦਾ ਕੰਮ ਕਰਦਾ ਹੈ ਤੇ ਦੂਸਰਾ ਸਰਕਾਰੀ ਮਲਾਜਮ ਹੈ। ਜਿਨਾ ਨੂੰ ਗਿਰਫ਼ਤਾਰ ਕੀਤਾ ਹੈ। ਇਹਨਾਂ ਕੋਲੋ 32 ਬੋਰ ਦਾ ਪਿਸਟਲ ਬਰਾਮਦ ਹੋਇਆ ਹੈ।
ਪੰਜਾਬ: ਗੋਲੀ ਚਲਾਉਣ ਦੇ ਦੋਸ਼ ‘ਚ ਬੈਂਕ’ ਦੇ ਸਰਕਾਰੀ ਮੁਲਾਜ਼ਿਮ ਗਿਰਫ਼ਤਾਰ, ਦੇਖੋ ਵੀਡੀਓ
Disclaimer
All news on Encounter India are computer generated and provided by third party sources, so read and verify carefully. Encounter India will not be responsible for any issues.
- Advertisement -
- Advertisement -
- Advertisement -
