Punjab Govt
HomeHimachalਪੰਜਾਬ : ਰੱਖੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾ,...

ਪੰਜਾਬ : ਰੱਖੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾ, ਦੇਖੋ ਵੀਡਿਓ

WhatsApp Group Join Now
WhatsApp Channel Join Now

ਕੋਟਕਪੂਰਾ : ਰੱਖੜੀ ਦੇ ਤਿਉਹਾਰ ਨੂੰ ਲੈ ਕੇ ਕੋਟਕਪੂਰਾ ਦੇ ਬਾਜ਼ਾਰਾਂ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ । ਬਾਜ਼ਾਰ ਵਿੱਚ ਦੁਕਾਨਾਂ ਤਰ੍ਹਾਂ ਤਰ੍ਹਾਂ ਦੀਆਂ ਰੱਖੜੀਆ ਨਾਲ ਸਜ਼ੀਆ ਹੋਇਆਂ ਹਨ । ਕੁੜੀਆਂ ਅਤੇ ਔਰਤਾਂ ਬਾਜ਼ਾਰ ਵਿੱਚ ਰੱਖੜੀ ਦੀ ਖਰੀਦ ਕਰ ਰਹੀਆਂ ਹਨ। ਮਹਿੰਦੀ ਲਗਵਾ ਰਹਿਆਂ ਹਨ ਅਤੇ ਇਸ ਬਾਰ ਭੈਣਾਂ ਆਪਣੇ ਭਰਾ ਤੋਂ ਵਾਦਾ ਲੈਣ ਗਿਆ ਕਿ ਉਹ ਜਿੰਦਗੀ ਵਿਚ ਕਦੇ ਵੀ ਨਸ਼ਾ ਨਹੀਂ ਕਰਨਗੇ ।

ਸ਼ੀਤਲ ਸ਼ਰਮਾ ਨੇ ਦੱਸਿਆ ਇਹ ਤਿਉਹਾਰ ਭੈਣ ਤੇ ਭਰਾ ਦਾ ਸਾਂਝਾ ਹੈ ਮੈਂ ਆਪਣੇ ਭਰਾ ਤੋਂ ਵਾਦਾ ਲੈਣਾ ਹੈ ਕਿ ਉਹ ਕਦੇ ਵੀ ਨਸ਼ਾ ਨਹੀਂ ਕਰਨਗੇ । ਪ੍ਰਿਯੰਕਾ ਚਾਵਲਾ ਨੇ ਦੱਸਿਆ ਇਹ ਤਿਉਹਾਰ ਭੈਣ ਤੇ ਭਰਾ ਦਾ ਤਿਉਹਾਰ ਹੈ । ਮੈਂ ਆਪਣੇ ਭਰਾ ਦੇ ਰੱਖੜੀ ਬਣਨ ਇਥੇ ਆਈ ਹੋਈ ਹਾ ਅਤੇ ਮੈਂ ਆਪਣੇ ਭਰਾ ਤੋਂ ਇਹ ਵਾਦਾ ਲੈਣਾ ਹੈ ਉਹ ਨਸ਼ੇ ਵੱਲ ਕਦੇ ਵੀ ਕੋਈ ਕਦਮ ਨਹੀਂ ਰੱਖਣਗੇ । ਦੁਕਾਨਦਾਰ ਰਮਨ ਮਨਚੰਦਾ ਨੇ ਦੱਸਿਆ ਮੇਰੇ ਮਿਠਾਇਆਂ ਦਾ ਕੰਮ ਹੈ, ਇਸ ਵਾਰ ਵਧਿਆਂ ਦੁਕਾਨ ਦਾਰੀ ਹੋ ਰਹੀ ਹੈ ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt

Latest News

- Advertisement -
- Advertisement -