ਰੂਪਨਗਰ: 15 ਅਗਸਤ ਦੇ ਮੱਦੇਨਜ਼ਰ ਰੂਪਨਗਰ ਸ਼ਹਿਰ ਵਿੱਚ ਐਸਐਸਪੀ ਵਿਵੇਕਸ਼ੀਲ ਸੋਨੀ ਦੀ ਅਗਵਾਈ ਵਿੱਚ ਪੁਲੀਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਜਿਕਰਯੋਗ ਹੈ ਕਿ 15 ਅਗਸਤ ਨੁੰ ਪੰਜਾਬ ਦੇ ਵਿੱਚ ਹਰ ਜਿਲੇ ਵਿੱਚ ਜਿਥੇ ਵਿਸੇਸ ਤੋਰ ਤੇ ਨਾਕੇ ਲਗਾਏ ਜਾਦੇ ਹਨ ਤਾਂ ਕਿ ਸ਼ਰਾਰਤੀ ਅਨਸਰਾਂ ਨੁੰ ਨੱਥ ਪਾਈ ਜਾ ਸਕੇ।
ਜਿਸ ਦੇ ਤਹਿਤ ਅੱਜ ਰੋਪੜ ਵਿਖੇ ਵਿਸੇਸ ਤੋਰ ਤੇ ਜਿਲਹਾ ਪੁਲਿਸ ਮੁੱਖੀ ਵਿਵੇਕ ਸੀਲ ਸੋਨੀ ਵਲੋ ਆਪਣੀ ਪੁਲਿਸ ਪਾਰਟੀ ਸਮੇਤ ਫਲੈਗ ਮਾਰਚ ਕੱਢਿਆ ਗਿਆ। ਰੋਪੜ ਦੇ ਬੇਲਾ ਚੋਕ ਤੋਂ ਪੁਲਿਸ ਟੁਕੱੜੀ ਭਾਰੀ ਫੋਰਸ ਨਾਲ ਚੋਕਾ ਵਿਚ ਵਖ-ਵੱਖ ਥਾਂਵਾਂ ਤੇ ਹੁੰਦਿਆ ਹੋਇਆ ਫਲੈਗ ਮਾਰਚ ਕੱਢਿਆ ਗਿਆ।