Punjab Govt
HomeHimachalਪੰਜਾਬ: ਕੋਟਕਪੂਰਾ ਗੋਲੀਕਾਂਡ ਮਾਮਲੇ ਚ ਸੁਖਬੀਰ ਸਿੰਘ ਬਾਦਲ ਹੋਏ ਅਦਾਲਤ ਚ ਪੇਸ਼,...

ਪੰਜਾਬ: ਕੋਟਕਪੂਰਾ ਗੋਲੀਕਾਂਡ ਮਾਮਲੇ ਚ ਸੁਖਬੀਰ ਸਿੰਘ ਬਾਦਲ ਹੋਏ ਅਦਾਲਤ ਚ ਪੇਸ਼, ਦੇਖੋਂ ਵੀਡਿਓ

WhatsApp Group Join Now
WhatsApp Channel Join Now

ਫਰੀਦਕੋਟ: ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੇ ਕੋਟਕਪੂਰਾ ਗੋਲੀਕਾਂਡ ਮਾਮਲੇ ਚ ਅੱਜ ਫਰੀਦਕੋਟ ਦੀ ਅਦਾਲਤ ਚ ਸੁਣਵਾਈ ਹੋਈ। ਜਿਸ ਮੋੱਕੇ ਤਤਕਾਲੀ ਐਸਐਸਪੀ ਮੋਗਾ ਚਰਨਜੀਤ ਸ਼ਰਮਾ,ਤਤਕਾਲੀ ਆਈਜੀ ਅਮਰ ਸਿੰਘ ਚਾਹਲ ਤੋ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੇਸ਼ ਹੋਏ। ਬਾਕੀ ਮੁਲਜ਼ਮਾਂ ਵੱਲੋਂ ਆਪਣੀ ਹਾਜ਼ਰੀ ਮਾਫ਼ ਕਰਵਾਉਣ ਦੇ ਚਲੱਦੇ ਪੇਸ਼ ਨਹੀਂ ਹੋਏ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 19 ਅਗਸਤ ਨੂੰ ਹੋਵੇਗੀ। ਇਸ ਮੋੱਕੇ ਸੁਖਬੀਰ ਸਿੰਘ ਬਾਦਲ ਜਿੱਥੇ ਆਮ ਆਦਮੀ ਪਾਰਟੀ ਦੀ ਸੁਬਾ ਸਰਾਕਰ ਤੇ ਵਰਦੇ ਨਜ਼ਰ ਆਏ, ਉਥੇ ਉਨ੍ਹਾਂ ਵੱਲੋਂ ਸੂਬੇ ਅੰਦਰ ਆਮ ਆਦਮੀ ਅਤੇ ਕਾਂਗਰਸ ਦੀ ਮਿਲੀ ਭੁਗਤ ਨਾਲ ਚੱਲ ਰਹੀ। ਸੁਖਬੀਰ ਬਾਦਲ ਨੇ ਇਸ ਦੌਰਾਨ ਸਰਾਕਰ ਤੇ ਵੀ ਇਲਜ਼ਾਮ ਲਗਾਏ। 

ਵਿਧਾਨ ਸਭਾ ਦੇ PAC ਕਮੇਟੀ ਵੱਲੋਂ ਟਿਊਬਲਾ ਨੂੰ ਮਿਲਦੀ ਫ੍ਰੀ ਬਿਜਲੀ ਸਕੀਮ ਖਤਮ ਕਰਨ ਦੀ ਸਿਫਾਰਿਸ਼ ਤੇ ਬੋਲਦੇ ਕਿਹਾ ਕਿ ਅਕਾਲੀ ਦਲ ਖੇਤਰੀ ਪਾਰਟੀ ਹੈ ਜੋ ਕਿਸਾਨਾਂ ਦੀਆਂ ਮੁਸ਼ਕਿਲਾਂ ਸਮਝਦੀ ਹੈ। ਜਿਨ੍ਹਾਂ ਵੱਲੋਂ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਮੁਫ਼ਤ ਬਿਜਲੀ ਦਿੱਤੀ। ਪਰ ਆਪ ਸਰਾਕਰ ਉਨ੍ਹਾਂ ਨਾਲ ਧੋਖਾ ਕਰਨ ਜ਼ਾ ਰਹੀ ਹੈ। ਜਿਸ ਦਾ ਉਹ ਵਿਰੋਧ ਕਰਦੇ ਹਨ ਨਾਲ ਹੀ ਉਨ੍ਹਾਂ ਕਿਹਾ ਕੇ ਹੜਾ ਕਾਰਨ ਕਿੰਨਾ ਨੁਕਸਾਨ ਪੰਜਾਬ ਵਾਸੀਆਂ ਦਾ ਹੋਇਆ। ਪਰ ਹਲੇ ਤੱਕ ਗਿਰਦਾਵਰੀ ਨਹੀ ਕਰਵਾਈ ਗਈ। ਜਦਕਿ ਮੁਖਮੰਤਰੀ ਦਾਅਵਾ ਕਰਦੇ ਨੇ ਕਿ ਓਹ ਇੱਕ-ਇੱਕ ਪੈਸੇ ਦਾ ਨੁਕਸਾਨ ਭਰਨਗੇ। ਪਰ ਓਹ ਹੁਨ ਮੁਆਵਜ਼ਾ ਦੇਣ ਤੋਂ ਟਾਲਾ ਵੱਟਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਲ ਬਾਡੀਜ਼ ਦੀਆਂ ਚੋਣਾਂ ਉਹ ਪੂਰੀ ਤਾਕਤ ਨਾਲ ਲੜਨਗੇ । ਮੁੱਖ ਮੰਤਰੀ ਅਤੇ ਸੁਖਬੀਰ ਬਾਦਲ ਚ ਚੱਲੀ ਟਵੀਟ ਵਾਰ ਤੇ ਉਨ੍ਹਾਂ ਕਿਹਾ ਕਿ ਮੈਂ ਇਸ ਮਾਮਲੇ ਚ ਕੁੱਜ ਨਹੀਂ ਕਹਾਂਗਾ। ਪਰ ਮੁਖਮੰਤਰੀ ਕਰੋੜਾਂ ਰੁਪਏ ਇਸ਼ਤਿਹਾਰਾਂ ਚ ਖਰਚ ਕਰ ਰਹੇ ਹਨ ਅਤੇ ਨਵੇਂ ਇਸ਼ਤਿਹਾਰ ਚ ਪੰਜਾਬ ਚ ਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਜਾ ਰਿਹਾ। ਪਰ ਉਲਟਾ ਪੰਜਾਬ ਚ ਨਸ਼ਾ ਵਧਿਆ ਹੈ ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਾਕਰ ਪੁਰੀ ਤਰਾ ਫੇਲ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt

Latest News

- Advertisement -
- Advertisement -