ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਵਲੋਂ ਕੂਪਰ “ਆਦਮਪੁਰ” ਵਿਖੇ ਸ੍ਰਟੀਫਿਕੇਟ ਵੰਡ ਸਮਾਰੋਹ ਆਯੋਜਿਤ

ਜਲੰਧਰ। ਭਾਰਤ ਸਰਕਾਰ ਦੇ "ਹੁਨਰ ਵਿਕਾਸ ਅਤੇ ਉੱਦਮਮੰਤਰਾਲੇ" ਵਲੋ ਤਕਨੀਕੀ ਸਿੱਖਿਆ ਨੂੰ ਨੋਜਵਾਨਾਂ ਤੱਕ ਪਹੁਚਾਉਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਦੇ...

20 ਜਨਵਰੀ ਨੂੰ ਬੀਡੀਪੀਓ ਦਫ਼ਤਰ ਤਲਵਾੜਾ ਵਿਖੇ ਲਗਾਇਆ ਜਾ ਰਿਹਾ ਸੁਵਿਧਾ ਕੈਂਪ…

ਤਲਵਾਡ਼ਾ (ਜੌਤੀ ਗੌਤਮ)। ਕੱਲ ਬੀਡੀਪੀਓ ਦਫਤਰ ਤਲਵਾਡ਼ਾ ਵਿਖੇ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਹੈ।

ਅਰਧ ਸੈਨਿਕ ਬਲਾਂ ਅਤੇ ਪੰਜਾਬ ਪੁਲਿਸ ਦੀਆਂ 15 ਟੁਕੜੀਆਂ ਗਣਤੰਤਰ ਦਿਵਸ ਮਾਰਚ ਪਾਸਟ...

ਡਿਪਟੀ ਕਮਿਸ਼ਨਰ ਵਲੋਂ ਗਣਤੰਤਰ ਦਿਵਸ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਜਲੰਧਰ (ਵਰੂਣ)। ਇਸ ਸਾਲ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ...

ਸੰਤੋਖਪੁਰਾ ਵਿਖੇ ਲੜਕੀਆਂ ਦੀ ਲੋਹੜੀ ਪਾਈ…

ਜਲੰਧਰ (ਦੀਪਕ ਸੈਣੀ) ਸਰਦਾਰ ਅਮਰਜੀਤ ਸਿੰਘ ਭੁੱਲਰ ਜਿਲਾ ਪ੍ਰੋਗਰਾਮ ਅਫਸਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਰਦਾਰ ਗੁਰਮਿੰਦਰ ਸਿੰਘ ਸੀ.ਡੀ.ਪੀ.ਓ. ਦੀ ਯੋਗ ਅਗਵਾਈ ਹੇਠ...

ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਵਲੋਂ 5.12 ਕਰੋੜ ਦੀ ਲਾਗਤ ਨਾਲ ਸਟੋਰਮ ਵਾਟਰ ਡਰੇਨਜ਼...

ਸੋਢਲ, ਪ੍ਰੀਤ ਨਗਰ, ਦੁਆਬਾ ਚੌਕ 'ਚ ਬਰਸਾਤੀ ਪਾਣੀ ਇਕੱਠਾ ਹੋਣ ਦੀ ਦਹਾਕਿਆਂ ਪੁਰਾਣੀ ਸਮੱਸਿਆ ਤੋਂ ਮਿਲੇਗੀ ਨਿਜਾਤ ਜਲੰਧਰ (ਵਰੂਣ)। ਪੰਜਾਬ ਦੇ ਸਾਬਕਾ...

ਡਿਪਟੀ ਕਮਿਸ਼ਨਰ ਪੁਲਿਸ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਜਲੰਧਰ (ਵਰੂਣ)। ਜਲੰਧਰ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ।...

ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨਾਲ ਮਨਾਈ ਲੋਹੜੀ

ਕਿਹਾ ਇਨਾਂ ਸਕੂਲਾਂ ਦੇ ਵਿਦਿਆਰਥੀ ਉਨਾਂ ਦੇ ਦਿਲ ਦੇ ਬੇਹੱਦ ਕਰੀਬਜਲੰਧਰ (ਵਰੂਣ)। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵਲੋਂ...

ਸਕੱਤਰ ਆਰ.ਟੀ.ਏ. ਵਲੋਂ ਭਾਰੀ ਵਾਹਨਾਂ ਦੇ ਡਰਾਈਵਰਾਂ ਨੂੰ ਸੜਕ ਸੁਰੱਖਿਆ ਸਬੰਧੀ ਕੀਤਾ ਜਾਗਰੂਕ

ਪੋਸਟਰ ਮੁਕਾਬਲਿਆਂ ਨਾਲ ਹੋਈ ਸੜਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤਜਲੰਧਰ (ਵਰੂਣ)। ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ) ਡਾ. ਨਯਨ ਜੱਸਲ ਨੇ ਸੜਕ ਸੁਰੱਖਿਆ ਹਫ਼ਤੇ...

ਪ੍ਰਸ਼ਾਸਨ ਵਲੋਂ ਵਿਸ਼ੇਸ਼ ਤੌਰ ‘ਤੇ ਬਜ਼ੁਰਗ ਨਾਗਰਿਕਾਂ ਲਈ ਪੌਸ਼ਟਿਕ ਜਾਗਰੂਕਤਾ ਕੈਂਪ ਦਾ ਆਯੋਜਨ ਕਰੇਗਾ

ਬਜ਼ੁਰਗਾਂ ਦੀ ਤੰਦਰੁਸਤੀ ਅਤੇ ਸਿਹਤ ਲਈ ਮੈਡੀਕਲ ਮਾਹਰਾਂ ਅਤੇ ਪੋਸ਼ਣ ਮਾਹਰਾਂ ਵਲੋਂ ਕੀਤਾ ਜਾਵੇਗਾ ਜਾਗਰੂਕ ਜਲੰਧਰ (ਵਰੂਣ)। ਪੌਸ਼ਟਿਕ ਖੁਰਾਕ ਅਤੇ ਸਿਹਤਮੰਦ ਜੀਵਨ...

ਸਕੱਤਰ ਆਰ.ਟੀ.ਏ ਵਲੋਂ ਸੜਕ ਸੁਰੱਖਿਆ ਹਫ਼ਤਾ 11 ਤੋਂ 17 ਜਨਵਰੀ ਦੀ ਸ਼ੁਰਆਤ ਸਬੰਧੀ ਹਸਤਾਖਰ...

ਜਲੰਧਰ (ਵਰੂਣ)। ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ) ਨਯਨ ਜੱਸਲ ਨੇ ਅੱਜ ਆਪਣੇ ਦਫ਼ਤਰ ਵਿਖੇ ਸੜਕ ਸੁਰੱਖਿਆ ਹਫ਼ਤਾ 11 ਤੋਂ 17 ਜਨਵਰੀ ਦੀ ਆਰੰਭ ਕਰਨ...