ਪੁਰਤਗਾਲ ਲਈ ਜਿੱਤ ਬਹੁਤ ਮਾਇਨੇ ਰਖਦੀ ਹੈ : ਸੇਡ੍ਰਿਕ

ਕ੍ਰਾਤੋਵੋ : ਪੁਰਤਗਾਲ ਦੇ ਡਿਫੈਂਡਰ ਸੇਡ੍ਰਿਕ ਸੋਰੇਸ ਨੇ ਕਿਹਾ ਕਿ ਯੂਰੋਪੀ ਚੈਂਪੀਅਨ ਟੀਮ ਲਈ ਵਿਸ਼ਵ ਕੱਪ 'ਚ ਉਰੂਗਵੇ ਖਿਲਾਫ ਆਖਰੀ-16 ਦੇ ਮੁਕਾਬਲੇ ਤੋਂ ਪਹਿਲਾਂ...

ਕਬੱਡੀ ਮਾਸਟਰਸ : ਭਾਰਤ ਦੀ ਪਾਕਿਸਤਾਨ ‘ਤੇ ਲਗਾਤਾਰ ਦੂਜੀ ਜਿੱਤ

ਦੁਬਈ : ਵਿਸ਼ਵ ਚੈਂਪੀਅਨ ਭਾਰਤ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਦੇ ਹੋਏ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 41-17 ਨਾਲ ਹਰਾ ਕੇ 6 ਦੇਸ਼ਾਂ ਦੇ ਕਬੱਡੀ...

ਪਾਕਿਸਤਾਨ ਦੇ ਆਲਰਾਊਂਡਰ ਖਿਡਾਰੀ ਸ਼ੋਇਬ ਮਲਿਕ ਨੇ ਕੀਤਾ ਵਨਡੇ ਤੋਂ ਸੰਨਿਆਸ ਦਾ ਐਲਾਨ…

ਨਵੀਂ ਦਿੱਲੀ—ਪਾਕਿਸਤਾਨ ਕ੍ਰਿਕਟ 'ਚ ਸ਼ੋਇਬ ਮਲਿਕ ਨੂੰ ਇਕ ਸ਼ਾਨਦਾਰ ਆਲ ਰਾਊਂਡਰ ਖਿਡਾਰੀ ਮੰਨਿਆ ਜਾਂਦਾ ਹੈ, ਸਿਆਲਕੋਟ 'ਚ ਜਨਮ ਲੈਣ ਵਾਲੇ ਇਸ ਕ੍ਰਿਕਟਰ ਨੇ 1999...

ਨਾਕਆਊਟ ਲਈ ਬ੍ਰਾਜ਼ੀਲ ਨੂੰ ਸਿਰਫ ਡਰਾਅ ਦੀ ਜ਼ਰੂਰਤ

ਸੋਚੀ : ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਨੇ ਫੀਫਾ ਵਿਸ਼ਵ ਕੱਪ 'ਚ ਖਰਾਬ ਸ਼ੁਰੂਆਤ ਤੋਂ ਉਬਰਦੇ ਹੋਏ ਵਾਪਸੀ ਕੀਤੀ ਹੈ ਅਤੇ ਹੁਣ ਉਸਨੂੰ ਗਰੁਪ-ਈ...

ਆਸਟ੍ਰੇਲੀਆ ਕਪਤਾਨ ਟਿਮ ਪੇਨ ਨੇ ਕਿਹਾ-ਸੀਮਿਤ ਓਵਰਾਂ ਦੇ ਕ੍ਰਿਕਟ ‘ਚ ਧੋਨੀ ਨਹੀਂ ਬਟਲਰ ਹਨ...

ਨਵੀਂ ਦਿੱਲੀ : ਆਸਟਰੇਲੀਆਈ ਕਪਤਾਨ ਟਿਮ ਪੇਨ ਨੇ ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ> ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਜੋਸ...

ਮਹਿਲਾ ਟੀ-20 ਵਿਸ਼ਵ ਕੱਪ ‘ਚ ਭਾਰਤ ਦਾ ਪਹਿਲਾ ਮੈਚ ਨਿਊਜ਼ੀਲੈਂਡ ਨਾਲ

ਦੁਬਈ : ਭਾਰਤੀ ਟੀਮ 9 ਤੋਂ 24 ਨਵੰਬਰ ਤੱਕ ਵੈਸਟਇੰਡੀਜ਼ 'ਚ ਖੇਡੇ ਜਾਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਨਿਊਜ਼ੀਲੈਂਡ...

ਜਰਮਨੀ ਦੀ ਜਿੱਤ ‘ਤੇ ਫੈਂਸ ਨੇ ਮੀਂਹ ‘ਚ ਨੱਚ ਕੇ ਮਨਾਇਆ ਜਸ਼ਨ

ਮਾਸਕੋ— ਸਾਬਕਾ ਚੈਂਪੀਅਨ ਜਰਮਨੀ ਦੀ ਫੀਫਾ ਵਿਸ਼ਵ ਕੱਪ ਦੇ ਮੈਚ 'ਚ ਸਵੀਡਨ 'ਤੇ ਜਿੱਤ ਦਾ ਜਸ਼ਨ ਪ੍ਰਸ਼ੰਸਕਾਂ ਨੇ ਰਾਜਧਾਨੀ ਬਰਲਿਨ 'ਚ ਨੱਚ ਕੇ ਮਨਾਇਆ। ਬਾਰਲਿਨ...

ਭਾਰਤੀ ਹਾਕੀ ਟੀਮ ਨੇ ਅਰਜਨਟੀਨਾ ਨੂੰ 2-1 ਨਾਲ ਹਰਾਇਆ

ਬ੍ਰੇਡਾ : ਭਾਰਤ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 2-1 ਨਾਲ ਹਰਾ ਕੇ ਚੈਂਪੀਅਨਸ ਟਰਾਫੀ ਹਾਕੀ 'ਚ ਐਤਵਾਰ ਨੂੰ ਲਗਾਤਾਰ ਦੂਜੀ ਜਿੱਤ ਦਰਜ ਕੀਤੀ |...

ਫੀਫਾ ਵਿਸ਼ਵ ਕੱਪ-ਬੈਲਜ਼ੀਅਮ ਨੇ ਟਿਊਨੀਸ਼ੀਆ ਨੂੰ 5-2 ਨਾਲ ਹਰਾਇਆ

ਨਿਜਨੀ ਨੋਵਗੋਰੋਦ— ਰੂਸ 'ਚ ਖੇਡੇ ਜਾ ਰਹੇ ਫੀਫਾ ਵਿਸ਼ਵ ਕੱਪ 'ਚ ਅੱਜ ਬੈਲਜ਼ੀਅਮ ਅਤੇ ਟਿਊਨੀਸ਼ੀਆ ਵਿਚਾਲੇ ਮੈਚ ਖੇਡਿਆ ਗਿਆ, ਜਿਸ 'ਚ ਬੈਲਜ਼ੀਅਮ ਨੇ ਟਿਊਨੀਸ਼ੀਆ...

ਪਾਕਸਿਤਾਨੀ ਬੱਲੇਬਾਜ਼ ਸ਼ਾਹਜ਼ਾਦ ਡੋਪ ਟੈਸਟ ਚ ਫੇਲ, ਗਾਂਜਾ ਪੀਣ ਦਾ ਲੱਗਾ ਦੋਸ਼

ਨਵੀਂ ਦੱਲੀ— ਵਿਵਾਦਾਂ ਚ ਰਹਣਿ ਵਾਲੇ ਪਾਕਸਿਤਾਨੀ ਓਪਨਰ ਅਹਮਿਦ ਸ਼ਾਹਜ਼ਾਦ ਇਕ ਬਾਰ ਫਰਿ ਤੋਂ ਸੁਰਖੀਆਂ ਚ ਹਨ। ਆਪਣੇ ਖੇਡ ਦੀ ਵਜ੍ਹਾ ਤੋਂ ਨਹੀਂ, ਡੋਪ...