ਵਿਜੈ ਇੰਦਰ ਸਿੰਗਲਾ ਦੇ ਕੈਬਨਿਟ ਮੰਤਰੀ ਬਨਣ ਤੇ ਲੱਡੂ ਵੰਡੇ ਗਏ…

0
345

ਲੌਂਗੋਵਾਲ : ਵਿਜੈ ਇੰਦਰ ਸਿੰਗਲਾ ਜੀ ਦਾ ਪਹਿਲੀ ਵਾਰ ਵਜ਼ੀਰ ਬਣਨ ਉਪਰੰਤ ਕੱਲ ਸੰਗਰੂਰ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ।।ਜ਼ਿਲਾ ਕਾਂਗਰਸ ਦੇ ਪ੍ਰਧਾਨ ਰਜਿੰਦਰ ਰਾਜਾ ਦੀ ਅਗਵਾਈ ਹੇਠ ਕੌਂਸਲਰ ਰਮਨਦੀਪ ਸਿੰਘ ਚੋਟੀਆਂ ਵੱਲੋਂ ਪਿੰਡ ਲੌਂਗੋਵਾਲ ਵਿਖੇ ਵਿਜੈ ਇੰਦਰ ਸਿੰਗਲਾ ਜੀ ਨੂੰ ਲੋਕ ਨਿਰਮਾਣ ਮੰਤਰੀ ਬਨਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ।।ਇਸ ਮੌਕੇ ਮੇਲਾ ਸਿੰਘ ਸੂਬੇਦਾਰ ਨੇ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਿੰਗਲਾ ਵੱਲੋਂ ਛੇਤੀ ਹੀ ਡਰੇਨ ਪੁੱਲ ਦੀ ਉਸਾਰੀ ਕੀਤੀ ਜਾਵੇਗੀ।।ਇਸ ਮੌਕੇ ਗੁਰਮੇਲ ਸਿੰਘ ਚੋਟੀਆਂ, ਸੁਰਜੀਤ ਕੌਰ ਭੱਠਲ, ਨਸੀਬ ਕੌਰ ਚੌਟੀਆਂ, ਬੁੱਧ ਰਾਮ, ਗਾਂਧੀ ਰਾਮ, ਬਿੰਦਰ ਤੇ ਮੋਂਟੂ ਗਰਗ ਆਦਿ ਸਾ

LEAVE A REPLY

Please enter your comment!
Please enter your name here